ਪੜਚੋਲ ਕਰੋ
Inside Pics: ਅਨਿਲ ਅੰਬਾਨੀ ਦੇ ਵੱਡੇ ਬੇਟੇ ਅਨਮੋਲ ਦਾ ਹੋਇਆ ਵਿਆਹ, ਦੁਲਹਨ ਦੇਖ ਲੋਕਾਂ ਨੇ ਕਿਹਾ -Young Tina Ambani
Anil Ambani
1/8

ਅਨਿਲ ਅੰਬਾਨੀ ਤੇ ਟੀਨਾ ਅੰਬਾਨੀ ਦੇ ਬੇਟੇ ਅਨਮੋਲ ਦਾ ਵਿਆਹ ਹੋ ਗਿਆ ਹੈ। ਅਨਮੋਲ ਨੇ ਕ੍ਰਿਸ਼ਾ ਸ਼ਾਹ ਨਾਲ ਸੱਤ ਫੇਰੇ ਲਏ। ਉਨ੍ਹਾਂ ਦੇ ਵਿਆਹ ਦੀਆਂ ਕੁਝ ਤਸਵੀਰਾਂ ਹੁਣ ਇੰਟਰਨੈੱਟ 'ਤੇ ਸਾਹਮਣੇ ਆਈਆਂ ਹਨ, ਜਿਨ੍ਹਾਂ 'ਤੇ ਲੋਕ ਪਿਆਰ ਦੀ ਵਰਖਾ ਕਰ ਰਹੇ ਹਨ।
2/8

ਇਨ੍ਹਾਂ ਤਸਵੀਰਾਂ 'ਚ ਇਹ ਜੋੜੀ ਬੇਹੱਦ ਖੂਬਸੂਰਤ ਲੱਗ ਰਹੀ ਹੈ। ਅਨਮੋਲ ਤੇ ਕ੍ਰਿਸ਼ਾ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਅਨਮੋਲ ਅੰਬਾਨੀ ਪਿਛਲੇ ਕਈ ਦਿਨਾਂ ਤੋਂ ਕ੍ਰਿਸ਼ਾ ਨਾਲ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਸਨ।
Published at : 22 Feb 2022 10:56 AM (IST)
ਹੋਰ ਵੇਖੋ



















