Delhi Rain: ਦਿੱਲੀ ਵਿੱਚ ਮੀਂਹ ਗਰਮੀ ਤੋਂ ਰਾਹਤ, ਵੇਖੋ NCR 'ਚ ਬਾਰਸ਼ ਦੀਆਂ ਤਸਵੀਰਾਂ
abp sanjha
Updated at:
17 Jul 2022 12:45 PM (IST)
1
ਦਿੱਲੀ ਵਿੱਚ ਮੀਂਹ ਕਾਰਨ ਲੋਕਾਂ ਨੂੰ ਨਮੀ ਅਤੇ ਗਰਮੀ ਤੋਂ ਰਾਹਤ ਮਿਲੀ ਹੈ।
Download ABP Live App and Watch All Latest Videos
View In App2
ਦਿੱਲੀ ਦੇ ਕਈ ਇਲਾਕਿਆਂ 'ਚ ਲੋਕ ਮੀਂਹ ਦਾ ਆਨੰਦ ਲੈਂਦੇ ਦੇਖੇ ਗਏ। ਵਿਜੇ ਚੌਂਕ ਨੇੜੇ ਮੀਂਹ ਦੌਰਾਨ ਕਈ ਲੋਕ ਵੇਖੇ ਗਏ।
3
ਦਿੱਲੀ 'ਚ ਮੀਂਹ ਤੋਂ ਬਾਅਦ ਜੇਕਰ ਕਈ ਥਾਵਾਂ 'ਤੇ ਟ੍ਰੈਫਿਕ ਵਿਵਸਥਾ ਆਮ ਵਾਂਗ ਹੈ ਤਾਂ ਕੁਝ ਥਾਵਾਂ 'ਤੇ ਸਮੱਸਿਆ ਆ ਰਹੀ ਹੈ।
4
ਦਿੱਲੀ 'ਚ ਬਾਰਿਸ਼ ਤੋਂ ਬਾਅਦ ਕਈ ਥਾਵਾਂ 'ਤੇ ਲੋਕਾਂ ਨੂੰ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪਿਆ।
5
ਦਿੱਲੀ-ਐਨਸੀਆਰ ਵਿੱਚ ਸ਼ਨੀਵਾਰ ਨੂੰ ਵੀ ਹਲਕੀ ਤੋਂ ਦਰਮਿਆਨੀ ਬਾਰਿਸ਼ ਦਰਜ ਕੀਤੀ ਗਈ।
6
ਦਿੱਲੀ 'ਚ ਮੀਂਹ ਕਾਰਨ ਕਈ ਥਾਵਾਂ 'ਤੇ ਪਾਣੀ ਭਰ ਗਿਆ
7
ਮੀਂਹ ਕਾਰਨ ਤਾਪਮਾਨ 26.4 ਸੈਲਸੀਅਸ ਤੱਕ ਡਿੱਗ ਗਿਆ