ਪੜਚੋਲ ਕਰੋ
Double Decker Electric Bus: ਈਂਧਨ ਨਿਰਭਰਤਾ ਅਤੇ ਪ੍ਰਦੂਸ਼ਣ ਨੂੰ ਘਟਾਏਗੀ ਭਾਰਤ ਦੀ ਪਹਿਲੀ ਇਲੈਕਟ੍ਰਿਕ ਡਬਲ ਡੇਕਰ ਬੱਸ
India's First Double Decker Electric Bus: ਸਵਿੱਚ EiV 22 ਇਹ ਡਬਲ ਡੈਕਰ ਇਲੈਕਟ੍ਰਿਕ ਬੱਸ ਦੁਨੀਆ ਦੀ ਪਹਿਲੀ ਸੈਮੀ-ਲੋ-ਫਲੋਰ ਏਅਰ ਕੰਡੀਸ਼ਨਡ ਬੱਸ ਹੈ।
ਡਬਲ ਡੈਕਰ ਇਲੈਕਟ੍ਰਿਕ ਬੱਸ
1/7

India's First Double Decker Electric Bus: ਸਵਿੱਚ EiV 22 ਇਹ ਡਬਲ ਡੈਕਰ ਇਲੈਕਟ੍ਰਿਕ ਬੱਸ ਦੁਨੀਆ ਦੀ ਪਹਿਲੀ ਸੈਮੀ-ਲੋ-ਫਲੋਰ ਏਅਰ ਕੰਡੀਸ਼ਨਡ ਬੱਸ ਹੈ।
2/7

ਦੇਸ਼ ਦੀ ਪਹਿਲੀ ਡਬਲ ਡੇਕਰ ਏਸੀ ਇਲੈਕਟ੍ਰਿਕ ਬੱਸ ਨੂੰ ਮੁੰਬਈ ਵਿੱਚ ਸ਼ੋਅਕੇਸ ਕੀਤਾ ਗਿਆ ਹੈ। ਸਵਿਚ ਮੋਬਿਲਿਟੀ ਲਿਮਟਿਡ ਨੇ ਭਾਰਤ ਦੀ ਪਹਿਲੀ ਡਬਲ ਡੇਕਰ ਏਅਰ ਕੰਡੀਸ਼ਨਰ ਬੱਸ ਸਵਿੱਚ ਈਵੀ 22 ਤਿਆਰ ਕੀਤੀ ਹੈ। ਸਵਿੱਚ ਮੋਬਿਲਿਟੀ ਲਿਮਿਟੇਡ ਅਸ਼ੋਕ ਲੇਲੈਂਡ ਦੀ ਸਹਾਇਕ ਕੰਪਨੀ ਹੈ।
Published at : 19 Aug 2022 11:32 AM (IST)
ਹੋਰ ਵੇਖੋ