ਪੋਂਗਲ ਤੋਂ ਮਕਰ ਸੰਕ੍ਰਾਂਤੀ ਤੱਕ, ਦੇਸ਼ ਭਰ ਦੇ ਲੋਕ ਅੱਜ ਦੇ ਦਿਨ ਮਨਾਉਂਦੇ ਹਨ ਤਿਉਹਾਰ
ਮਕਰ ਸੰਕ੍ਰਾਂਤੀ ਦੇ ਮੌਕੇ 'ਤੇ ਲੋਕ ਗੰਗਾ ਨਦੀ 'ਚ ਇਸ਼ਨਾਨ ਕਰਦੇ ਹਨ।
Download ABP Live App and Watch All Latest Videos
View In Appਜਦੋਂ ਕਿ ਇਸ ਦਿਨ ਨੂੰ ਉੱਤਰੀ ਭਾਰਤ ਵਿੱਚ ਮਕਰ ਸੰਕ੍ਰਾਂਤੀ ਵਜੋਂ ਮਨਾਇਆ ਜਾਂਦਾ ਹੈ, ਤਾਮਿਲਨਾਡੂ ਵਿੱਚ ਇਸਨੂੰ ਪੋਂਗਲ ਵਜੋਂ ਮਨਾਇਆ ਜਾਂਦਾ ਹੈ।
ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਮਕਰ ਸੰਕ੍ਰਾਂਤੀ ਪਤੰਗ ਉਡਾ ਕੇ ਮਨਾਈ ਜਾਂਦੀ ਹੈ।
ਪੰਜਾਬ ਵਿੱਚ ਲੋਕ ਲੋਹੜੀ ਤੋਂ ਅਗਲੇ ਦਿਨ ਨੂੰ ਮਾਘੀ ਦਾ ਤਿਉਹਾਰ ਮਨਾਉਂਦੇ ਹਨ ਅਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਰੋਵਰ ਵਿੱਚ ਇਸ਼ਨਾਨ ਕਰਦੇ ਹਨ।
ਮਕਰ ਸੰਕ੍ਰਾਂਤੀ 'ਤੇ ਮਾਘ ਮੇਲੇ ਦੌਰਾਨ ਪ੍ਰਯਾਗਰਾਜ ਵਿੱਚ ਸ਼ਰਧਾਲੂ ਗੰਗਾ ਨਦੀ ਵਿੱਚ ਇਸ਼ਨਾਨ ਕਰਦੇ ਹਨ।
ਇਹ ਦਿਨ ਬਲਦਾਂ ਦੀ ਲੜਾਈ ਨਾਲ ਮਨਾਇਆ ਜਾਂਦਾ ਹੈ, ਜਿਸਨੂੰ ਤਾਮਿਲਨਾਡੂ ਵਿੱਚ ਜਲੀਕੱਟੂ ਵਜੋਂ ਜਾਣਿਆ ਜਾਂਦਾ ਹੈ।
ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਵਿੱਚ ਲੋਕ ਭੋਗੀ ਦਾ ਜਸ਼ਨ ਮਨਾਉਣ ਦੀ ਰਸਮ ਅਦਾ ਕਰਦੇ ਹਨ
ਮਕਰ ਸੰਕ੍ਰਾਂਤੀ ਦੇ ਤਿਉਹਾਰ ਤੋਂ ਇੱਕ ਰਾਤ ਪਹਿਲਾਂ ਉੱਤਰੀ ਭਾਰਤੀ ਵਿੱਚ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ।