ਗੁਜਰਾਤ 'ਚ ਇਤਿਹਾਸਕ ਜਿੱਤ ਵੱਲ ਬੀਜੇਪੀ, ਪਾਰਟੀ 'ਚ ਜਸ਼ਨ ਦਾ ਮਾਹੌਲ , ਵੇਖੋ ਕਿਵੇਂ ਝੂਮ ਉਠੇ ਵਰਕਰ
ਏਬੀਪੀ ਸਾਂਝਾ
Updated at:
08 Dec 2022 12:08 PM (IST)
1
ਗੁਜਰਾਤ ਵਿੱਚ ਭਾਜਪਾ ਨੂੰ ਵੱਡੀ ਜਿੱਤ ਮਿਲਦੀ ਨਜ਼ਰ ਆ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਰੁਝਾਨਾਂ 'ਚ ਭਾਜਪਾ 151 ਸੀਟਾਂ 'ਤੇ ਅਤੇ ਕਾਂਗਰਸ 20 'ਤੇ ਅੱਗੇ ਸੀ। ਇਸ ਲੜਾਈ ਵਿੱਚ ਆਮ ਆਦਮੀ ਪਾਰਟੀ ਅਤੇ ਹੋਰ ਬਹੁਤ ਪਿੱਛੇ ਹਨ।
Download ABP Live App and Watch All Latest Videos
View In App2
ਭਾਜਪਾ ਨੇ ਗੁਜਰਾਤ ਵਿੱਚ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ ਹਨ। ਪਾਰਟੀ ਆਗੂਆਂ ਤੇ ਵਰਕਰਾਂ ਵਿੱਚ ਅਦਭੁਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
3
ਗਾਂਧੀਨਗਰ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੇ ਜਸ਼ਨ ਮਨਾਇਆ। ਇੱਥੇ ਵਰਕਰ ਨੱਚਦੇ ਨਜ਼ਰ ਆਏ।
4
ਗਾਂਧੀਨਗਰ ਸਥਿਤ ਭਾਜਪਾ ਦਫ਼ਤਰ 'ਸ਼੍ਰੀ ਕਮਲਮ' 'ਚ ਜਸ਼ਨ ਦਾ ਮਾਹੌਲ ਹੈ। ਭਾਜਪਾ ਦੇ ਜਿੱਤ ਦੇ ਦਾਅਵੇ ਹੁਣ ਸੱਚ ਹੁੰਦੇ ਨਜ਼ਰ ਆ ਰਹੇ ਹਨ।
5
ਬੀਜੇਪੀ ਗੁਜਰਾਤ ਵਿੱਚ ਇਤਿਹਾਸਕ ਜਿੱਤ ਦੇ ਵੱਲ ਹੈ। ਭਾਜਪਾ ਦੀਆਂ ਖੁਸ਼ੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਪਿਛਲੇ 27 ਸਾਲਾਂ ਤੋਂ ਸੱਤਾ 'ਤੇ ਕਾਬਜ਼ ਭਾਜਪਾ ਇਕ ਵਾਰ ਫਿਰ ਇੱਥੇ ਸਰਕਾਰ ਬਣਾਉਂਦੀ ਨਜ਼ਰ ਆ ਰਹੀ ਹੈ।