40 ਕਿਲੋਮੀਟਰ ਬਰਫ਼ 'ਚ ਪੈਦਲ ਚੱਲ ਕੇ ਸਿਹਤ ਕਰਮੀਆਂ ਨੇ ਕੀਤਾ ਬੱਚਿਆਂ ਦਾ ਟੀਕਾਕਰਨ
abp sanjha
Updated at:
18 Jan 2022 01:13 PM (IST)
1
ਪਹਾੜੀ ਪ੍ਰਦੇਸ਼ ਹਿਮਾਚਲ 'ਚ ਬੀਤੇ ਕਈ ਦਿਨਾਂ ਤੋਂ ਮੌਸਮ ਖਰਾਬ ਚਲ ਰਿਹਾ ਹੈ। ਜਿਸ ਦੀ ਵਜ੍ਹਾਂ ਨਾਲ ਜਨਜੀਵਨ ਖੇਤਰਾਂ 'ਚ ਬਹੁਤ ਬਰਫਬਾਰੀ ਹੋ ਰਹੀ ਹੈ।
Download ABP Live App and Watch All Latest Videos
View In App2
ਇਸ ਬਰਫਬਾਰੀ 'ਚ ਹਿਮਾਚਲ ਸਰਕਾਰ ਨੇ 15-18 ਸਾਲ ਦੇ ਬੱਚਿਆਂ ਲਈ ਕੋਰੋਨਾ ਦੀ ਪਹਿਲੀ ਵੈਕਸੀਨ ਲਗਾਉਣ ਦਾ ਟੀਚਾ ਨਿਰਾਧਿਤ ਕੀਤਾ ਸੀ।
3
ਇਸ ਨੂੰ ਪੂਰਾ ਕਰਨ ਲਈ ਸਿਹਤ ਵਿਭਾਗ ਦੀਆਂ ਟੀਮਾਂ ਬਰਫਬਾਰੀ 'ਚ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਬੱਚਿਆਂ ਦਾ ਟੀਕਾਕਰਨ 'ਚ ਲੱਗੀ ਰਹੀ।
4
ਇਹ ਤਸਵੀਰਾਂ ਚੰਬਾ ਜ਼ਿਲ੍ਹੇ ਦੇ ਖੇਤਰ ਭਰਮੌਰ ਦੀਆਂ ਹਨ। ਜਿਸ 'ਚ ਸਿਹਤ ਕਰਮੀ ਤਿੰਨ ਫੁੱਟ ਬਰਫਬਾਰੀ 'ਚ ਗਲੇਸ਼ੀਅਰ ਨੂੰ ਪਾਰ ਕਰਦੇ ਹੋਏ ਟੀਕਾਕਰਨ ਲਈ ਪੁੱਜੇ।
5
ਗਲੇਸ਼ੀਅਰ ਦੇ 'ਚ ਜ਼ੋਖ਼ਮ 'ਚ ਪਾ ਕੇ ਬਡਗ੍ਰਾਂ ਦੇ ਮਾਂਧਾ ਸਕੂਲ 'ਚ ਪਹੁੰਚੀ ਸਿਹਤ ਵਿਭਾਗ ਦੀ ਟੀਮ ਤਿੰਨ ਦਿਨ ਤਕ ਉੱਥੇ ਫਸੀ ਰਹੀ।
6
ਭਰਮੌਰ 'ਚ ਬਡਗ੍ਰਾਂ ਤੱਕ 40 ਕਿਲੋਮੀਟਰ ਬਰਫ਼ 'ਚ ਪੈਦਲ ਚਲ ਕੇ ਇਨ੍ਹਾਂ ਸਿਹਤ ਕਰਮੀਆਂ ਨੇ ਬੱਚਿਆਂ ਦਾ ਟੀਕਾਕਰਨ ਕੀਤਾ।