Janmashtami 2021 Celebration: ਜਨਮਅਸਟਮੀ 'ਤੇ ਮੰਦਰਾਂ 'ਚ ਸੱਜੇ ਕਾਨ੍ਹਾ, ਭਗਤਾਂ ਦਾ ਠਾਠਾਂ ਮਾਰਦਾ ਇਕੱਠ, ਦੇਖੋ ਤਸਵੀਰਾਂ
Krishna Janmashtami 2021 Celebration Photos: ਉੱਤਰ ਪ੍ਰਦੇਸ਼ ਦੇ ਮਥੁਰਾ ਤੇ ਵ੍ਰਿੰਦਾਵਨ ਦੇ ਵੱਖ-ਵੱਖ ਮੰਦਰਾਂ 'ਚ ਇਹ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।
Download ABP Live App and Watch All Latest Videos
View In Appਵ੍ਰਿੰਦਾਵਨ 'ਚ ਸ਼ਰਧਾਲੂਆਂ ਦੀ ਭੀੜ ਦੇਖਣ ਨੂੰ ਮਿਲੀ। ਇੱਥੇ ਦਿਨ ਦੇ ਸਮੇਂ ਤਿੰਨ ਮੰਦਰਾਂ 'ਚ ਉਤਸਵ ਮਨਾਇਆ ਜਾਂਦਾ ਹੈ।
ਜਨਮਅਸ਼ਟਮੀ 'ਚ ਸ਼ਹਿਨਾਈ ਤੇ ਮਧੁਰ ਧੁਨ ਵੱਜਣ 'ਤੇ ਭਗਤਾਂ ਨੇ ਸ੍ਰੀਕ੍ਰਿਸ਼ਨ ਜਨਮਸਥਾਨ ਦੇ ਵਿਹੜੇ 'ਚ ਨ੍ਰਿਤ ਕੀਤਾ।
ਰਾਮ ਮੰਦਰ 'ਚ ਅਭਿਸ਼ੇਕ ਸਮਾਗਮ ਤਿੰਨ ਘੰਟੇ ਤੋਂ ਵੀ ਜ਼ਿਆਦਾ ਸਮਾਂ ਚੱਲਿਆ।
ਇਕ ਪੁਜਾਰੀ ਨੇ ਕਿਹਾ ਕਿ ਕੁੱਲ 27 ਕੁਇੰਟਲ ਦਹੀ, ਦੁੱਧ, ਸ਼ਹਿਦ, ਖਾਂਡਸਾਰੀ, ਘਿਉ ਤੇ ਜੜ੍ਹੀਆਂ-ਬੂਟੀਆਂ ਦਾ ਲੇਪ ਭਗਵਾਨ ਕ੍ਰਿਸ਼ਨ ਦੇ ਅਭਿਸ਼ੇਕ ਲਈ ਇਸਤੇਮਾਲ ਕੀਤਾ ਗਿਆ।
ਜਨਮਆਸ਼ਟਮੀ ਮੌਕੇ ਛੋਟੇ-ਛੋਟੇ ਬੱਚੇ ਖੂਬ ਸੱਜੇ ਹੋਏ ਸਨ।
ਮੰਦਰਾਂ 'ਚ ਵੀ ਖੂਬ ਸਾਜ-ਸਜਾਵਟ ਕੀਤੀ ਹੋਈ ਸੀ।
ਮੰਦਰਾਂ 'ਚ ਸ਼ਰਧਾਲੂਆਂ ਦੀ ਭੀੜ ਦੇਖਿਆਂ ਹੀ ਉਤਸ਼ਾਹ ਦਾ ਪਤਾ ਲੱਗਦਾ ਸੀ।
ਦੇਸ਼ ਦੇ ਵੱਖ-ਵੱਖ ਸ਼ਹਿਰਾਂ 'ਚ ਜਨਮਅਸ਼ਟਮੀ ਦੀ ਰੌਣਕ ਦੇਖਣ ਨੂੰ ਮਿਲੀ।
ਦੇਖੋ ਤਸਵੀਰਾਂ