ਮਾਸੂਮ ਬੱਚੀ ਦੀ ਚਿੱਠੀ ਨਾਲ ਪਸੀਜੇਗਾ ਮੋਦੀ ਦਾ ਦਿਲ, ਕੜਾਕੇ ਦੀ ਠੰਢ 'ਚ ਦਿੱਲੀ ਬੈਠੇ ਕਿਸਾਨ ਦਾ ਦਰਦ ਬਿਆਨਿਆ
ਏਬੀਪੀ ਸਾਂਝਾ
Updated at:
21 Dec 2020 10:28 AM (IST)
1
ਦਿੱਲੀ ਦੀਆਂ ਬਰੂਹਾਂ ਤੇ ਬੈਠੇ ਕਿਸਾਨਾਂ ਦੇ ਬੱਚਿਆਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਚਿੰਤਾਵਾਂ ਸਤਾਉਣ ਲੱਗੀਆਂ ਹਨ।
Download ABP Live App and Watch All Latest Videos
View In App2
ਉਸ ਨੇ ਲਿਖਿਆ ਕੀ ਕਿਸਾਨ ਕੜਾਕੇ ਦੀ ਠੰਢ 'ਚ ਠਰ ਰਹੇ ਹਨ। ਕਿਸਾਨਾਂ ਦੀਆਂ ਮੰਗਾ ਮਨ ਲਾਓ ਨਹੀਂ ਤਾਂ ਮਜਬੂਰ ਹੋ ਕੇ ਸਾਨੂੰ ਵੀ ਦਿੱਲੀ ਦੀਆਂ ਸਰਹੱਦਾਂ ਤੇ ਆਉਣਾ ਪਏਗਾ।
3
ਲੜਕੀ ਨੇ ਅਪੀਲ ਕੀਤੀ ਹੈ ਕਿ ਪ੍ਰਧਾਨ ਮੰਤਰੀ ਕਿਸਾਨਾਂ ਦੀਆਂ ਮੰਗਾਂ ਨੂੰ ਮਨ ਲੈਣ। ਉਸ ਨੇ ਲਿਖਿਆ ਹੈ, ਪ੍ਰਧਾਨ ਮੰਤਰੀ ਜੀ ਤੁਸੀਂ 'ਮਨ ਕੀ ਬਾਤ' ਕਰਦੇ ਹੋ ਕਦੇ ਕਿਸਾਨਾਂ ਦੇ ਦਿਲ ਦੀ ਗੱਲ ਵੀ ਸੁਣੋ ਤੇ ਉਨ੍ਹਾਂ ਨੂੰ ਉਨ੍ਹਾਂ ਦੇ ਹੱਕ ਦੇ ਦਿਓ।
4
ਕਿਸਾਨਾਂ ਦਾ ਅੰਦੋਲਨ ਅੱਜ 26ਵੇਂ ਦਿਨ 'ਚ ਦਾਖਲ ਹੋ ਗਿਆ ਹੈ। ਕਿਸਾਨ ਖੇਤੀ ਕਾਨੂੰਨਾਂ ਨੂੰ ਲੈ ਕਿ ਦਿੱਲੀ ਦੀਆਂ ਬਰੂਹਾਂ 'ਤੇ ਡਟੇ ਹੋਏ ਹਨ। ਇਸ ਦੌਰਾਨ ਹਰਿਆਣਾ ਦੇ ਫਤਿਹਾਬਾਦ ਦੀ ਇੱਕ ਮਾਸੂਮ ਬੱਚੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖੀ ਹੈ।
- - - - - - - - - Advertisement - - - - - - - - -