ਪੜਚੋਲ ਕਰੋ
ਦੇਸ਼ ਦਾ ਇੱਕ ਅਜਿਹਾ ਪਿੰਡ, ਜਿੱਥੇ ਹਰ ਆਦਮੀ ਰੱਖਦਾ ਦੋ ਪਤਨੀਆਂ, ਜਾਣੋ ਇਸ ਦੀ ਦਿਲਚਸਪ ਵਜ੍ਹਾ
ਅੱਜ ਵੀ ਦੁਨੀਆਂ ਵਿੱਚ ਕਈ ਅਜੀਬ ਰੀਤੀ-ਰਿਵਾਜਾਂ ਦਾ ਪਾਲਣ ਕੀਤਾ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਇਕ ਅਜਿਹੇ ਰਿਵਾਜ ਬਾਰੇ ਦੱਸਾਂਗੇ, ਜਿਸ ਨੂੰ ਜਾਣ ਕੇ ਤੁਸੀਂ ਹੈਰਾਨ ਹੋ ਜਾਵੋਗੇ।
Marrige
1/6

ਅੱਜ ਵੀ ਦੁਨੀਆਂ ਵਿੱਚ ਕਈ ਅਜੀਬ ਰੀਤੀ-ਰਿਵਾਜਾਂ ਦਾ ਪਾਲਣ ਕੀਤਾ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਇਕ ਅਜਿਹੇ ਰਿਵਾਜ ਬਾਰੇ ਦੱਸਾਂਗੇ, ਜਿਸ ਨੂੰ ਜਾਣ ਕੇ ਤੁਸੀਂ ਹੈਰਾਨ ਹੋ ਜਾਵੋਗੇ।
2/6

ਦੁਨੀਆ ਭਰ ਦੇ ਜ਼ਿਆਦਾਤਰ ਦੇਸ਼ਾਂ ਵਿੱਚ ਕਿਸੇ ਵੀ ਮਰਦ ਨੂੰ ਸਿਰਫ਼ ਇੱਕ ਹੀ ਪਤਨੀ ਰੱਖਣ ਦਾ ਅਧਿਕਾਰ ਹੈ। ਸਾਡੇ ਦੇਸ਼ ਦੀ ਗੱਲ ਕਰੀਏ ਤਾਂ ਕੋਈ ਵੀ ਵਿਆਹਿਆ ਮਰਦ ਬਿਨਾਂ ਤਲਾਕ ਦੇ ਦੂਜਾ ਵਿਆਹ ਨਹੀਂ ਕਰਵਾ ਸਕਦਾ। ਭਾਰਤ ਵਿੱਚ ਬਿਨਾਂ ਤਲਾਕ ਦੇ ਦੂਜਾ ਵਿਆਹ ਗੈਰ-ਕਾਨੂੰਨੀ ਮੰਨਿਆ ਜਾਂਦਾ ਹੈ ਪਰ ਦੇਸ਼ ਵਿੱਚ ਇੱਕ ਅਜਿਹਾ ਪਿੰਡ ਹੈ ,ਜਿੱਥੇ ਇੱਕ ਆਦਮੀ ਦੋ ਪਤਨੀਆਂ ਵੀ ਰੱਖ ਸਕਦਾ ਹੈ।
Published at : 30 Jan 2023 02:10 PM (IST)
ਹੋਰ ਵੇਖੋ