ਪੜਚੋਲ ਕਰੋ
ਅਸਲ 'ਚ ਇੰਝ ਮਾਰਿਆ ਗਿਆ ਵਿਕਾਸ ਦੁਬੇ, ਦੇਖੋ ਤਸਵੀਰਾਂ ਦੀ ਜ਼ੁਬਾਨੀ
1/7

ਇਸ ਮੁਕਾਬਲੇ 'ਚ ਜ਼ਖ਼ਮੀ ਪੁਲਿਸ ਕਰਮੀਆਂ ਨੂੰ ਹਸਪਤਾਲ ਲਿਆਂਦਾ ਗਿਆ ਹੈ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
2/7

ਗੱਡੀ ਦੇ ਬਦਲਾਅ ਨੂੰ ਲੈਕੇ ਵੀ ਸਵਾਲ ਚੁੱਕੇ ਜਾ ਰਹੇ ਹਨ। ਕਿਉਂਕਿ ਉਜੈਨ ਤੋਂ ਕਾਨਪੁਰ ਲਿਆਂਦੇ ਜਾ ਰਹੇ ਵਿਕਾਸ ਦੁਬੇ ਨੂੰ ਪਹਿਲਾਂ ਟਾਟਾ ਸਫਾਰੀ 'ਚ ਬਿਠਾਇਆ ਗਿਆ ਤੇ ਜੋ ਗੱਡੀ ਪਲਟੀ ਉਹ TUV300 ਨਜ਼ਰ ਆ ਰਹੀ ਹੈ।
Published at :
ਹੋਰ ਵੇਖੋ





















