ਕੋਰੋਨਾ ਵਾਰੀਅਰਸ ਦੇ ਸਨਮਾਨ ‘ਚ ਸੈਨਾ ਨੇ ਦਿੱਤੀ ਸਲਾਮੀ, ਦੇਖੋ ਫਲਾਈ ਪੋਸਟ ਦੀਆਂ ਰੋਮਾਂਚਕ ਤਸਵੀਰਾਂ
ਦਿੱਲੀ ’ਚ ਰਾਜਪਥ ਉੱਤੇ ਫਲਾਈਪਾਸਟ।
Download ABP Live App and Watch All Latest Videos
View In Appਏਅਰ ਫੋਰਸ ਦੇ ਜਹਾਜ਼ਾਂ ਨੂੰ ਮੁੰਬਈ ‘ਚ ਮਰੀਨ ਡਰਾਈਵ ਤੋਂ ਉੱਪਰ ਦੀ ਜਿੱਤ ਦਾ ਨਿਸ਼ਾਨ ਬਣਾਉਂਦੇ ਦੇਖਿਆ ਗਿਆ।
ਜੰਮੂ ‘ਚ ਫੌਜ ਨੇ ਬੈਂਡ ਬਜਾ ਕੇ ਡਾਕਟਰਾਂ ਤੇ ਜ਼ਰੂਰੀ ਸੇਵਾਵਾਂ ‘ਚ ਸ਼ਾਮਲ ਲੋਕਾਂ ਦਾ ਸਨਮਾਨ ਕੀਤਾ।
ਚੰਡੀਗੜ੍ਹ ‘ਚ ਭਾਰਤੀ ਹਵਾਈ ਸੈਨਾ ਦੇ ਜਹਾਜ਼ ਸੀ-130 ਸੁਖਨਾ ਝੀਲ ਤੋਂ ਲੰਘੇ। ਅੱਜ ਤਿੰਨੋ ਸੈਨਾਵਾਂ ਕੋਰੋਨਾ ਯੋਧਿਆਂ ਨੂੰ ਉਨ੍ਹਾਂ ਦੀਆਂ ਸੇਵਾਵਾਂ ਲਈ ਧੰਨਵਾਦ ਕਰ ਰਹੀਆਂ ਹਨ।
ਗੋਆ ‘ਚ ਭਾਰਤੀ ਜਲ ਸੈਨਾ ਨੇ 'ਕੋਰੋਨਾ ਯੋਧਿਆਂ' ਦਾ ਧੰਨਵਾਦ ਕਰਨ ਲਈ ਗੋਆ ਮੈਡੀਕਲ ਕਾਲਜ ਤੋਂ ਲੰਘ ਕੇ ਸਿਹਤ ਕਰਮਚਾਰੀਆਂ 'ਤੇ ਫੁੱਲ ਭੇਟ ਕੀਤੇ।
ਤਿੰਨਾਂ ਸੈਨਾ ਦੇ ਮੁਖੀਆਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਇਲਾਵਾ ਹੈਲੀਕਾਪਟਰ ਰਾਹੀਂ ਫੁੱਲਾਂ ਦੀ ਵਰਖਾ ਕੀਤੀ ਗਈ।ਤਿੰਨਾਂ ਸੈਨਾ ਦੇ ਮੁਖੀਆਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਇਲਾਵਾ ਹੈਲੀਕਾਪਟਰ ਰਾਹੀਂ ਫੁੱਲਾਂ ਦੀ ਵਰਖਾ ਕੀਤੀ ਗਈ।
ਕੋਰੋਨਾ ਵਾਰੀਅਰਸ ਦੇ ਸਨਮਾਨ ‘ਚ ਏਅਰਫੋਰਸ ਦੇ ਲੜਾਕੂ ਜਹਾਜ਼ਾਂ ਨੇ ਫਲਾਈ ਪਾਸਟ ਕੀਤਾ। ਸ਼੍ਰੀਨਗਰ ਦੇ ਡਲ ਝੀਲ ਤੇ ਚੰਡੀਗੜ੍ਹ ਦੇ ਸੁਖਨਾ ਝੀਲ ਦੇ ਉਪਰੋਂ ਫਾਈਟਰ ਜੈਟਸ ਨੇ ਉਡਾਣ ਭਰੀ। ਬੰਗਲੁਰੂ ‘ਚ ਵਿਧਾਨ ਸਭਾ ਤੇ ਵਾਰ ਮੈਮੋਰੀਅਲ ‘ਤੇ ਆਰਮੀ ਬੈਂਡ ਨੇ ਧੁਨ ਵਜਾਈ।
- - - - - - - - - Advertisement - - - - - - - - -