ਪੜਚੋਲ ਕਰੋ
ਦਿੱਲੀ ਦੇ ਬੱਚੇ ਵੀ ਕੇਜਰੀਵਾਲ ਨਾਲ ਡਟੇ, ਇਸ ਅੰਦਾਜ਼ 'ਚ ਸਮਰਥਨ
1/5

2/5

ਕੇਜਰੀਵਾਲ ਦੇ ਘਰ 'ਆਪ' ਦਾ ਸਮਰਥਕ ਆਪਣੇ ਬੱਚਿਆਂ ਨਾਲ ਪਹੁੰਚਿਆ।
3/5

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਸਮਰਥਨ ਲੋਕ ਵੱਖਰੇ ਅੰਦਾਜ਼ 'ਚ ਕਰ ਰਹੇ ਹਨ।
4/5

ਬੱਚਿਆਂ ਨੇ ਅਰਵਿੰਦ ਕੇਜਰੀਵਾਲ ਦਾ ਰੂਪ ਧਾਰਨ ਕੀਤਾ ਹੋਇਆ ਹੈ।
5/5

ਬੱਚਿਆਂ ਨੇ ਕੇਜਰੀਵਾਲ ਨੂੰ ਆਪਣੇ ਅੰਦਾਜ਼ 'ਚ ਵਧਾਈਆਂ ਦਿੱਤੀਆਂ।
Published at :
ਹੋਰ ਵੇਖੋ





















