ਜੇਲ੍ਹਾਂ 'ਚ ਬੰਦ ਨਿਰਦੋਸ਼ ਬੁੱਧੀਜੀਵੀਆਂ ਦੀ ਰਿਹਾਈ ਲਈ BKU ਉਗਰਾਹਾਂ ਦਾ ਧਰਨਾ, ਵੇਖੋ ਤਸਵੀਰਾਂ
ਏਬੀਪੀ ਸਾਂਝਾ
Updated at:
16 Jun 2021 03:16 PM (IST)
1
ਜੇਲ੍ਹਾਂ 'ਚ ਡੱਕੇ ਬੁੱਧੀਜੀਵੀਆਂ ਤੇ ਜਮਹੂਰੀ ਹੱਕਾਂ ਦੇ ਕਾਰਕੁਨਾਂ ਦੀ ਰਿਹਾਈ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਡੀਸੀ ਦਫ਼ਤਰ ਦੇ ਬਾਹਰ ਧਰਨਾ ਲਾਇਆ ਗਿਆ।
Download ABP Live App and Watch All Latest Videos
View In App2
ਸੂਬਾ ਜਰਨਲ ਸਕੱਤਰ ਹਜਿੰਦਰ ਸਿੰਘ ਬੰਗੀ ਨੇ ਦੱਸਿਆ ਕਿ ਸਰਕਾਰ ਨੇ ਬਿਨ੍ਹਾਂ ਕਿਸੇ ਕਸੂਰ ਤੋਂ ਨਿਰਦੋਸ਼ ਬੁੱਧੀਜੀਵੀਆਂ, ਪੜ੍ਹੇ ਲਿਖੇ ਪੱਤਰਕਾਰਾਂ ਨੂੰ ਜੇਲ੍ਹ 'ਚ ਬੰਦ ਕੀਤੇ ਹੋਇਆ ਹੈ। ਉਨ੍ਹਾਂ ਦੀ ਰਿਹਾਈ ਲਈ ਉਹ ਧਰਨਾ ਲਾ ਕੇ ਬੈਠੇ ਹਨ। ਉਨ੍ਹਾਂ ਕਿਹਾ ਕਿ ਚਾਹੇ ਕੋਈ ਵੀ ਸਿੱਖ ਕੈਦੀ ਹੋਵੇ, ਜਿਸ ਨੇ ਕੋਈ ਗੁਨਾਹ ਕੀਤਾ ਵੀ ਹੈ ਜੋ ਆਪਣੀ ਸਜਾ ਪੂਰੀ ਕਰ ਚੁੱਕਾ ਹੈ, ਉਨ੍ਹਾਂ ਨੂੰ ਵੀ ਰਿਹਾਅ ਕੀਤਾ ਜਾਣਾ ਚਾਹੀਦਾ ਹੈ।
3
ਉਨ੍ਹਾਂ ਕਿਹਾ, ਖੇਤੀ ਕਾਨੂੰਨ ਖਿਲਾਫ ਸਾਡਾ ਦਿੱਲੀ ਵਿੱਚ ਵੀ ਮੋਰਚਾ ਚੱਲ ਰਿਹਾ ਹੈ।
4
ਉਨ੍ਹਾਂ ਕਿਹਾ ਕੱਲ੍ਹ ਨੀਂਹ ਪੱਥਰ ਰੱਖਣ ਆਇਆ ਮੰਤਰੀ ਭੱਜਿਆ ਸੀ। ਖੇਤੀ ਕਾਨੂੰਨ ਰੱਦ ਕਰਵਾਉਣ ਲਈ ਸਾਡੀ ਜੰਗ ਲਗਾਤਾਰ ਜਾਰੀ ਰਹੇਗੀ।