Election Results 2024
(Source: ECI/ABP News/ABP Majha)
Cannes 2023 : ਸਿਮਰੀ ਗਾਊਨ 'ਚ ਸਮੁੰਦਰ ਕਿਨਾਰੇ ਸਾਰਾ ਅਲੀ ਖਾਨ ਨੇ ਦਿੱਤੇ ਪੋਜ਼ ,ਅਭਿਨੇਤਰੀ ਦੇ ਬੈਕ ਟੂ ਬੈਕ ਲੁੱਕ ਦੀ ਹੋ ਰਹੀ ਹੈ ਤਾਰੀਫ਼
Cannes 2023 : ਕਾਨਸ ਫਿਲਮ ਫੈਸਟੀਵਲ ਦੇ ਰੈੱਡ ਕਾਰਪੇਟ 'ਤੇ ਆਪਣੇ ਭਾਰਤੀ ਲੁੱਕ ਤੋਂ ਸੁਰਖੀਆਂ ਬਟੋਰਨ ਤੋਂ ਬਾਅਦ ਸਾਰਾ ਅਲੀ ਖਾਨ ਨੇ ਫ੍ਰੈਂਚ ਰਿਵੇਰਾ ਤੋਂ ਇਕ ਹੋਰ ਲੁੱਕ ਸ਼ੇਅਰ ਕੀਤਾ ਹੈ। ਇਸ ਲੁੱਕ 'ਚ ਵੀ ਅਭਿਨੇਤਰੀ ਕਾਫੀ ਸ਼ਾਨਦਾਰ ਲੱਗ ਰਹੀ ਹੈ।
Download ABP Live App and Watch All Latest Videos
View In Appਬਾਲੀਵੁਡ ਅਦਾਕਾਰਾ ਸਾਰਾ ਨੇ ਕਾਨਸ ਵਿੱਚ ਆਪਣੀ ਖੂਬਸੂਰਤੀ ਦਿਖਾਉਂਦੇ ਹੋਏ ਰੈੱਡ ਸੀ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੇ ਨਾਲ ਵੈਨਿਟੀ ਫੇਅਰ ਐਨੁਅਲ ਕਾਨਸ ਫਿਲਮ ਫੈਸਟੀਵਲ ਪਾਰਟੀ ਵਿੱਚ ਵੀ ਸ਼ਿਰਕਤ ਕੀਤੀ।
ਸਾਰਾ ਨੇ ਲੰਬਾ ਸਿਮਰੀ ਸਲੀਵਲੇਸ ਗਾਊਨ ਪਾਇਆ ਸੀ। ਸਾਰਾ ਨੇ ਇਸ ਨੂੰ ਡਾਇਮੰਡ ਸਟੱਡ ਏਅਰਰਿੰਗਸ ਅਤੇ ਮੈਚਿੰਗ ਬਰੇਸਲੇਟ ਅਤੇ ਹਾਈ ਹੀਲਸ ਨਾਲ ਪੇਅਰ ਕੀਤਾ ਹੈ। ਅਭਿਨੇਤਰੀ ਘੱਟੋ-ਘੱਟ ਮੇਕਅੱਪ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ।
ਦੂਜੇ ਪਾਸੇ, ਸਪਾਰਕਲੀ ਗਾਊਨ 'ਚ ਕਾਨਸ ਆਫਟਰ ਪਾਰਟੀ ਇਵੈਂਟ 'ਚ ਸ਼ਿਰਕਤ ਕਰਨ ਵਾਲੀ ਸਾਰਾ ਨੇ ਕਵਿਤਾ ਨਾਲ ਇੰਸਟਾਗ੍ਰਾਮ 'ਤੇ ਆਪਣੇ ਲੁੱਕ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਇਸ ਤੋਂ ਪਹਿਲਾਂ ਸਾਰਾ ਨੇ ਕਾਲੇ ਰੰਗ ਦਾ ਸਟ੍ਰੈਪਲੈੱਸ ਗਾਊਨ ਪਾ ਕੇ ਪਾਰਟੀ ਤੋਂ ਬਾਅਦ ਕਾਨਸ 'ਚ ਗਲੈਮਰ ਦਾ ਤੜਕਾ ਲਗਾਇਆ ਸੀ।