CM bhagwant mann daughter: ਮੁੱਖ ਮੰਤਰੀ ਮਾਨ ਨੇ ਨਿਆਮਤ ਕੌਰ ਦਾ ਘਰ 'ਚ ਕੀਤਾ ਸ਼ਾਨਦਾਰ ਸਵਾਗਤ, ਵੇਖੋ ਤਸਵੀਰਾਂ
ABP Sanjha
Updated at:
29 Mar 2024 03:56 PM (IST)
1
ਪਿਛਲੇ ਦਿਨੀਂ ਸੀਐਮ ਮਾਨ ਦੇ ਘਰ ਬੱਚੀ ਨੇ ਜਨਮ ਲਿਆ ਸੀ, ਜਿਸ ਦਾ ਅੱਜ ਉਨ੍ਹਾਂ ਨੇ ਸ਼ਾਨਦਾਰ ਸਵਾਗਤ ਕੀਤਾ ਹੈ
Download ABP Live App and Watch All Latest Videos
View In App2
ਮੁੱਖ ਮੰਤਰੀ ਭਗਵੰਤ ਮਾਨ ਆਪਣੇ ਕਾਫਲੇ ਨਾਲ ਡਾ. ਗੁਰਪ੍ਰੀਤ ਕੌਰ ਅਤੇ ਆਪਣੀ ਪਰਿਵਾਰ ਸਮੇਤ ਘਰ ਪਹੁੰਚ ਗਏ ਹਨ
3
ਘਰ ਪਹੁੰਚ ਕੇ ਉਨ੍ਹਾਂ ਨੇ ਆਪਣੀ ਪਿਆਰੀ ਧੀ ਨਿਆਮਤ ਕੌਰ ਦਾ ਢੋਲ ਅਤੇ ਫੁੱਲਾਂ ਨਾਲ ਸਵਾਗਤ ਕੀਤਾ ਹੈ
4
ਇਸ ਦੌਰਾਨ ਉਨ੍ਹਾਂ ਦੀ ਮਾਤਾ ਜੀ ਅਤੇ ਭੈਣ ਮਨਪ੍ਰੀਤ ਕੌਰ ਵੀ ਮੌਜੂਦ ਹਨ।
5
ਉੱਥੇ ਹੀ ਨਿਆਮਤ ਕੌਰ ਦੇ ਆਉਣ ਨਾਲ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਹੈ
6
ਮੁੱਖ ਮੰਤਰੀ ਆਪਣੀ ਧੀ ਅਤੇ ਪਰਿਵਾਰ ਨਾਲ ਕਾਫੀ ਖੁਸ਼ ਨਜ਼ਰ ਆ ਰਹੇ ਹਨ
7
ਉਨ੍ਹਾਂ ਨੇ ਆਪਣੀ ਧੀ ਦੀ ਤਸਵੀਰ ਵੀ ਸਾਂਝੀ ਕੀਤੀ ਹੈ