ਪੜਚੋਲ ਕਰੋ
ਕਿਸਾਨ ਦੇ ਬਣਾਏ ਆਰਗੇਨਿਕ ਗੁੜ ਦੀ ਹੈ ਦੂਰ - ਦੂਰ ਤਕ ਡਿਮਾਂਡ
organic jaggery
1/5

ਗੰਨੇ ਦੀ ਫਸਲ ਕਿਸੇ ਗੰਨਾ ਮਿਲ ਨੂੰ ਨਾ ਵੇਚ ਕੇ ਲਗਾਇਆ ਆਪਣੇ ਆਪ ਦਾ ਹੀ ਗੁੜ ਤੇ ਸ਼ੱਕਰ ਬਣਾਉਣ ਦਾ ਪਲਾਟ ਹੁਣ ਰੋਜ਼ਾਨਾ 15000 ਤੋਂ 20000 ਕਮਾ ਆ ਰਿਹਾ ਹੈ ।
2/5

ਸੰਗਰੂਰ ਦੇ ਲਹਿਰਾਗਾਗਾ ਦੇ ਪਿੰਡ ਖੋਖਰ 'ਚ ਇਕ ਕਿਸਾਨ ਅਜਿਹਾ ਵੀ ਹੈ ਜੋ ਕਿ ਗੰਨਾ ਸ਼ੂਗਰ ਮਿਲ ਨੂੰ ਨਾ ਭੇਜ ਕੇ ਆਰਗੇਨਿਕ ਕੋਰਟ ਤਿਆਰ ਕਰ ਵੇਚਦਾ ਹੈ। ਇਸ ਦੇ ਬਣਾਏ ਗੁੜ ਦੀ ਡਿਮਾਂਡ ਇੰਨੀ ਹੈ ਕਿ ਦੂਰ-ਦੂਰ ਤੋਂ ਲੋਕ ਖਰੀਦਣ ਲਈ ਆਉਂਦੇ ਹਨ। ਜੇਕਰ ਗੱਲ ਕੀਤੀ ਜਾਵੇ ਸਫਾਈ ਦੀ ਤਾਂ ਸਫਾਈ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ ਜਿੱਥੇ ਗੁੜ ਬਣਾਇਆ ਜਾਂਦਾ ਹੈ ਉੱਥੇ ਚਾਰਾਂ ਪਾਸੇ ਜਾਲੀ ਲਗਾਈ ਗਈ ਹੈ।
Published at : 02 Apr 2022 07:02 PM (IST)
ਹੋਰ ਵੇਖੋ





















