ਪੰਜਾਬ ਦੀ ਪਹਿਲੀ ਮਹਾਪੰਚਾਇਤ 'ਚ ਆਇਆ ਲੋਕਾਂ ਦਾ ਹੜ੍ਹ, ਵੇਖੋ ਤਸਵੀਰਾਂ
ਕਿਸਾਨ ਸੰਯੁਕਤ ਮੋਰਚੇ ਵੱਲੋਂ ਅੱਜ ਜਗਰਾਓਂ ਵਿੱਚ ਮਹਾਪੰਚਾਇਤ ਕੀਤੀ ਗਈ। ਇਸ ’ਚ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਪਹੁੰਚੇ।
Download ABP Live App and Watch All Latest Videos
View In Appਉੱਤਰ ਪ੍ਰਦੇਸ਼ ਰਾਜਸਥਾਨ ਤੇ ਹਰਿਆਣਾ ਤੋਂ ਬਾਅਦ ਪੰਜਾਬ ਵਿੱਚ ਕਿਸਾਨਾਂ ਵੱਲੋਂ ਪਹਿਲੀ ਵਾਰ ਖੇਤੀ ਕਾਨੂੰਨਾਂ ਖ਼ਿਲਾਫ਼ ਮਹਾਪੰਚਾਇਤ ਕੀਤੀ ਗਈ।
ਖੁਫੀਆ ਵਿਭਾਗ ਦੀਆਂ ਰਿਪੋਰਟਾਂ ਅਨੁਸਾਰ ਮਹਾਪੰਚਾਇਤ ਵਿੱਚ 30 ਤੋਂ 35 ਹਜ਼ਾਰ ਦੇ ਕਰੀਬ ਲੋਕਾਂ ਦੇ ਪਹੁੰਚਣ ਦੀ ਆਸ ਸੀ।
ਕਿਸਾਨਾਂ ਨੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਹੈ।ਮਹਾਪੰਚਾਇਤ ਇਸੇ ਰਣਨੀਤੀ ਦਾ ਹਿੱਸਾ ਹੈ।
ਮੰਨਿਆ ਜਾ ਰਿਹਾ ਹੈ ਕਿ ਮਹਾਪੰਚਾਇਤਾਂ ਅੰਦੋਲਨ ਦਾ ਵੱਡਾ ਹਥਿਆਰ ਬਣ ਰਹੀਆਂ ਹਨ।
ਇਸ ਤੋਂ ਪਹਿਲਾਂ ਹਰਿਆਣਾ, ਰਾਜਸਥਾਨ ਅਤੇ ਉਤਰ ਪ੍ਰਦੇਸ਼ ਵਿੱਚ ਮਹਾਪੰਚਾਇਤਾਂ ਹੋਈਆਂ।ਜਿਸ ਵਿੱਚ ਵੱਡੀ ਗਿਣਤੀ 'ਚ ਲੋਕਾਂ ਨੇ ਸ਼ਾਮਲ ਹੋ ਕਿ ਖੇਤੀ ਕਾਨੂੰਨਾਂ ਖਿਲਾਫ ਅਵਾਜ਼ ਚੁੱਕੀ ਸੀ।
ਪੰਜਾਬ ਦੀ ਪਹਿਲੀ ਮਹਾਪੰਚਾਇਤ
ਪੰਜਾਬ ਦੀ ਪਹਿਲੀ ਮਹਾਪੰਚਾਇਤ
ਪੰਜਾਬ ਦੀ ਪਹਿਲੀ ਮਹਾਪੰਚਾਇਤ
ਪੰਜਾਬ ਦੀ ਪਹਿਲੀ ਮਹਾਪੰਚਾਇਤ
- - - - - - - - - Advertisement - - - - - - - - -