ਸਕੂਲ ਬੱਸ ਅਤੇ ਟਰੱਕ ਦੀ ਜ਼ਬਰਦਸਤ ਟੱਕਰ, 4 ਬੱਚਿਆਂ ਸਹਿਤ 8 ਜ਼ਖ਼ਮੀ
ਏਬੀਪੀ ਸਾਂਝਾ
Updated at:
26 Feb 2022 11:18 AM (IST)

1
ਮੋਗਾ ਕੋਟਕਾਪੁਰਾ ਬਾਈਪਾਸ ਕੋਲ ਸ਼ਨੀਵਾਰ ਸਵੇਰੇ H S Barar ਸਕੂਲ ਦੀ ਬੱਸ ਅਤੇ ਟਰੱਕ ਦੀ ਟੱਕਰ ਹੋਣ ਦੀ ਖ਼ਬਰ ਸਾਹਮਣੇ ਆਈ। ਦੱਸ ਦਈਏ ਕਿ ਇਸ ਸਖੜਕ ਹਾਦਸੇ ਵਿੱਚ ਚਾਰ ਸਕੂਲੀ ਬੱਚੇ ਦੋ ਅਧਿਆਪਕਾਂ ਅਤੇ ਦੋ ਗੱਡੀ ਚਾਲਕ ਜਖ਼ਮੀ ਹੋਏ ਹੈ।
Download ABP Live App and Watch All Latest Videos
View In App
2
ਹਾਸਲ ਜਾਣਕਾਰੀ ਮੁਤਾਬਕ ਸਕੂਲ ਬੱਸ ਵਿੱਚ ਕਰੀਬ 20 ਬੱਚੇ ਬੈਠੇ ਸੀ। ਇਸ ਬਾਰੇ ਜਾਣਕਾਰੀ ਮਿਲਦੇ ਹੀ ਸਥਾਨਕ ਸਮਾਜ ਸੇਵੀ ਸੰਸਥਾਵਾਂ ਨੇ ਮੌਕੇ 'ਤੇ ਪਹੁੰਚੇ। ਉਨ੍ਹਾਂ ਨੇ ਸਾਰੀਆਂ ਨੂੰ ਹਸਪਤਾਲ ਪਹੁੰਚਾਇਆ।

3
ਇਸ ਹਾਦਸੇ ਵਿੱਚ ਦੋਨਾਂ ਡਰਾਇਵਰੋਂ ਨੂੰ ਗੰਭੀਪ ਸੱਟਾਂ ਲੱਗੀਆਂ ਹਨ।
4
ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਕੋਟਕਾਪੁਰਾ ਰੋਡ ਵਲੋਂ ਆ ਰਹੇ ਟਰੱਕ ਅਤੇ ਮੋਗਾ ਵਲੋਂ ਸਕੂਲ ਬੱਸ ਆ ਰਹੀ ਸੀ। ਦੋਵਾਂ ਦੀਆਂ ਆਹਮੋ-ਸਾਹਮਣੇ ਟੱਕਰ ਹੋਈ ਹੈ।
5
ਇਸ ਹਾਦਸੇ ਮਗਰੋਂ ਰਹਾਤ ਦੀ ਖ਼ਬਰ ਹੈ ਕਿ ਕਿਸੇ ਬੱਚੇ ਨੂੰ ਜ਼ਿਆਦਾ ਨੁਕਸਾਨ ਨਹੀਂ ਪਹੁੰਚਿਆ। ਉਧਰ ਪੁਲਿਸ ਨੇ ਮੌਕੇ 'ਤੇ ਪਹੁੰਚ ਹਾਦਸੇ ਦੀ ਅਗਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।