Jannat Zubair Photos : ਥਾਈ ਹਾਈ ਸਲਿਟ ਡਰੈੱਸ ਪਹਿਨ ਕੇ ਜੰਨਤ ਜ਼ੂਬੈਰ ਨੇ ਵਧਾਇਆ ਇੰਟਰਨੈੱਟ ਦਾ ਪਾਰਾ
ਜੰਨਤ ਜ਼ੁਬੈਰ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਸ ਦਾ ਬੇਹੱਦ ਗਲੈਮਰਸ ਅਵਤਾਰ ਦੇਖਣ ਨੂੰ ਮਿਲ ਰਿਹਾ ਹੈ।
Download ABP Live App and Watch All Latest Videos
View In Appਮਸ਼ਹੂਰ ਟੀਵੀ ਅਦਾਕਾਰਾ ਵਿੱਚ ਜੰਨਤ ਜ਼ੁਬੈਰ ਦਾ ਨਾਂ ਸ਼ਾਮਲ ਹੈ। ਜੰਨਤ ਨੇ ਬਾਲ ਕਲਾਕਾਰ ਦੇ ਤੌਰ 'ਤੇ ਟੀਵੀ ਦੀ ਦੁਨੀਆ 'ਚ ਪਹਿਲਾ ਕਦਮ ਰੱਖਿਆ ਸੀ। ਇਸ ਤੋਂ ਬਾਅਦ ਇਹ ਅਦਾਕਾਰਾ ਕਈ ਟੀਵੀ ਸੀਰੀਅਲਾਂ ਵਿੱਚ ਵੀ ਨਜ਼ਰ ਆ ਚੁੱਕੀ ਹੈ।
ਜੰਨਤ ਜ਼ੁਬੈਰ ਹਾਲ ਹੀ 'ਚ ਰੋਹਿਤ ਸ਼ੈੱਟੀ ਦੇ ਸ਼ੋਅ 'ਖਤਰੋਂ ਕੇ ਖਿਲਾੜੀ 12' 'ਚ ਪ੍ਰਤੀਯੋਗੀ ਦੇ ਰੂਪ 'ਚ ਨਜ਼ਰ ਆਈ ਹੈ। ਜੰਨਤ ਸ਼ੋਅ 'ਚ ਮਹਿੰਗੀਆਂ ਪ੍ਰਤੀਯੋਗੀਆਂ 'ਚੋਂ ਇਕ ਰਹੀ ਹੈ।
ਜੰਨਤ ਜ਼ੂਬੈਰ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਨ੍ਹਾਂ ਦਾ ਬੇਹੱਦ ਗਲੈਮਰਸ ਅਵਤਾਰ ਦੇਖਣ ਨੂੰ ਮਿਲ ਰਿਹਾ ਹੈ।
ਇਨ੍ਹਾਂ ਤਸਵੀਰਾਂ 'ਚ ਜੰਨਤ ਨੀਲੇ ਰੰਗ ਦੀ ਥਾਈ ਹਾਈ ਸਲਿਟ ਡਰੈੱਸ ਪਹਿਨ ਕੇ ਕਹਿਰ ਢਾਹੁੰਦੀ ਨਜ਼ਰ ਆ ਰਹੀ ਹੈ।
ਜੰਨਤ ਜ਼ੁਬੈਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਹਰ ਰੋਜ਼ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
ਜੰਨਤ ਦੇ ਫ਼ੈਨਜ ਦੀ ਸੂਚੀ ਬਹੁਤ ਲੰਬੀ ਹੈ, ਜਿਸ ਕਾਰਨ ਇੰਸਟਾਗ੍ਰਾਮ 'ਤੇ ਉਸ ਦੇ 43.7 ਮਿਲੀਅਨ ਫਾਲੋਅਰਜ਼ ਹਨ।
ਦੱਸ ਦੇਈਏ ਕਿ ਜੰਨਤ ਜ਼ੁਬੈਰ ਨੇ ਬਾਲ ਕਲਾਕਾਰ ਟੀਵੀ ਸੀਰੀਅਲ 'ਫੁਲਵਾ' ਤੋਂ ਕਾਫੀ ਪ੍ਰਸਿੱਧੀ ਖੱਟੀ ਹੈ। ਇਸ ਤੋਂ ਬਾਅਦ ਜੰਨਤ ਰਾਣੀ ਮੁਖਰਜੀ ਦੀ ਫਿਲਮ 'ਹਿਚਕੀ' 'ਚ ਵੀ ਨਜ਼ਰ ਆ ਚੁੱਕੀ ਹੈ।