ਮਾਝੇ ਦੇ ਕਿਸਾਨਾਂ ਦਾ ਵੱਡਾ ਜੱਥਾ ਸਿੰਘੂ ਬਾਰਡਰ ਰਵਾਨਾ
ਏਬੀਪੀ ਸਾਂਝਾ
Updated at:
05 Jul 2021 12:59 PM (IST)

1
ਕਣਕ ਦੀ ਵਾਢੀ ਤੇ ਝੋਨੇ ਦੀ ਲੁਆਈ ਮਗਰੋਂ ਪੰਜਾਬ ਦੇ ਕਿਸਾਨ ਮੁੜ ਦਿੱਲੀ ਦੀਆਂ ਹੱਦਾਂ ਵੱਲ ਕੂਚ ਕਰਨ ਲੱਗੇ ਹਨ।
Download ABP Live App and Watch All Latest Videos
View In App
2
ਅੱਜ ਮਾਝੇ ਵਿੱਚੋਂ ਵੱਡਾ ਜਥਾ ਦਿੱਲੀ ਵੱਲ ਰਵਾਨਾ ਹੋਇਆ।

3
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ 16ਵਾਂ ਵੱਡਾ ਜੱਥਾ ਅੱਜ ਬਿਆਸ ਦਰਿਆ ਦੇ ਪੁਲ ਤੋਂ ਦਿੱਲੀ ਦੇ ਸਿੰਘੂ ਬਾਰਡਰ ਲਈ ਰਵਾਨਾ ਹੋਇਆ।
4
ਜਥੇ ਦੀ ਅਗਵਾਈ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕੀਤੀ।
5
ਕਿਸਾਨੀ ਅੰਦੋਲਨ ਨੂੰ ਮੁੜ ਤੇਜ ਕਰਨ ਲਈ ਕਿਸਾਨਾਂ ਦੇ ਵੱਡੇ ਜੱਥੇ ਹੁਣ ਦੁਬਾਰਾ ਸਿੰਘੂ ਮੋਰਚੇ ਵੱਲ ਕੂਚ ਕਰ ਰਹੇ ਹਨ।