ਯਾਤਰੀਆਂ ਦੀ ਸੁਰੱਖਿਆ ਲਈ ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ ਲੱਗੀ 'ਮੈਡੀਕਲ ਪ੍ਰੋਟੈਕਸ਼ਨ ਕਿੱਟ'
ਏਬੀਪੀ ਸਾਂਝਾ
Updated at:
22 Jul 2020 02:17 PM (IST)
1
ਪੈਸੇ ਪਾਉਣ ਤੋਂ ਬਾਅਦ ਮਸ਼ੀਨ ਆਟੋ ਡਿਟੈਕਟ ਕਰਕੇ ਜਿਹੜਾ ਪ੍ਰੋਡਕਟ ਯਾਤਰੀ ਨੇ ਚੁਣਿਆ ਹੋਵੇਗਾ, ਉਹ ਆਊਟ ਬਾਕਸ ਵਿੱਚ ਪਾ ਦੇਵੇਗੀ ਤੇ ਇਸ ਬਾਕਸ ਚੋਂ ਯਾਤਰੀ ਆਪਣਾ ਸਾਮਾਨ ਲੈ ਸਕਣਗੇ।
Download ABP Live App and Watch All Latest Videos
View In App2
ਦੱਸ ਦਈਏ ਕਿ ਯਾਤਰੀ ਨੂੰ ਪਹਿਲਾਂ ਮਾਸਕ ਜਾਂ ਫਿਰ ਸੈਨੇਟਾਈਜ਼ਰ ਦਾ ਨੰਬਰ ਪ੍ਰੈੱਸ ਕਰਨਾ ਪਵੇਗਾ। ਨੰਬਰ ਦਬਾਉਣ ਤੋਂ ਬਾਅਦ ਯਾਤਰੀ ਨੂੰ ਮਸ਼ੀਨ ਵਿੱਚ ਪੈਸੇ ਪਾਉਣੇ ਪੈਣਗੇ।
3
ਇਸ ਕਿੱਟ ਨੂੰ ਬਣਾਉਣ ਦੇ ਲਈ ਟੈਕਨਾਲੋਜੀ ਦੀ ਵਰਤੋਂ ਕੀਤੀ ਹੋਈ ਹੈ।
4
ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ ਪ੍ਰਾਈਵੇਟ ਕੰਪਨੀ ਵੱਲੋਂ ਮੈਡੀਕਲ ਪ੍ਰੋਟੈਕਸ਼ਨ ਕਿੱਟ ਲਾਈ ਗਈ ਹੈ ਤਾਂ ਜੋ ਜਿਹੜੇ ਵੀ ਯਾਤਰੀ ਰੇਲ ਰਾਹੀਂ ਸਫਰ ਕਰਦੇ ਨੇ, ਉਨ੍ਹਾਂ ਨੂੰ ਮੌਕੇ 'ਤੇ ਹੀ ਸਿਹਤ ਸੁਰੱਖਿਆ ਸਬੰਧੀ ਮਾਸਕ ਗਲੱਬਜ਼ ਤੇ ਸੈਨੇਟਾਈਜ਼ਰ ਮਿਲ ਸਕੇ।
- - - - - - - - - Advertisement - - - - - - - - -