ਪੜਚੋਲ ਕਰੋ
ਨਵਜੋਤ ਸਿੱਧੂ ਐਕਸ਼ਨ ਮੋਡ ਜਾਰੀ, ਅੱਜ ਅੰਮ੍ਰਿਤਸਰ ਵੱਲ ਪਾਏ ਚਾਲੇ
Navjot Singh Sidhu
1/6

ਨਵਜੋਤ ਸਿੱਧੂ ਕਾਂਗਰਸ ਦੀ ਕਮਾਨ ਸੰਭਾਲਣ ਮਗਰੋਂ ਪਾਰਟੀ ਵਿਧਾਇਕਾਂ ਤੇ ਸੀਨੀਅਰ ਲੀਡਰਾਂ ਨਾਲ ਮੁਲਾਕਾਤ ਕਰ ਰਹੇ ਹਨ। ਅੱਜ ਲਗਾਤਾਰ ਤੀਜੇ ਦਿਨ ਉਹ ਕਈ ਲੀਡਰਾਂ ਨੂੰ ਮਿਲੇ।
2/6

ਨਵਜੋਤ ਸਿੱਧੂ ਨੇ ਇੰਦਰਬੀਰ ਬੁਲਾਰੀਆ ਤੇ ਰਾਜਕੁਮਾਰ ਵੇਰਕਾ ਨਾਲ ਮੁਲਾਕਾਤ ਕੀਤੀ। ਵੇਰਕਾ ਨੇ ਕਿਹਾ ਕਿ ਜਲਦ ਹੀ ਕੈਪਟਨ ਤੇ ਸਿੱਧੂ ਦੀ ਮੀਟਿੰਗ ਹੋਏਗੀ।
Published at : 20 Jul 2021 12:15 PM (IST)
ਹੋਰ ਵੇਖੋ





















