ਸ਼ਾਮ 6 ਵਜੇ ਦੇ ਕਰਫਿਊ ਤੋਂ ਪਹਿਲਾਂ ਦਾ ਹਾਲ, ਸੜਕਾਂ 'ਤੇ ਹੋਇਆ ਭਾਰੀ ਇਕੱਠ
ਏਬੀਪੀ ਸਾਂਝਾ
Updated at:
27 Apr 2021 06:09 PM (IST)
1
ਪੰਜਾਬ 'ਚ ਅੱਜ ਤੋਂ ਨਾਈਟ ਕਰਫਿਊ ਦਾ ਸਮਾਂ ਬਦਲ ਗਿਆ ਹੈ।
Download ABP Live App and Watch All Latest Videos
View In App2
ਹੁਣ ਰੋਜ਼ਾਨਾ ਸ਼ਾਮ 6 ਵਜੇ ਤੋਂ ਸਵੇਰ ਪੰਜ ਵਜੇ ਤਕ ਕਰਫਿਊ ਹੋਇਆ ਕਰੇਗਾ।
3
ਦੁਕਾਨਾਂ ਬੰਦ ਕਰਨ ਦਾ ਸਮਾਂ ਸ਼ਾਮ ਪੰਜ ਵਜੇ ਕਰ ਦਿੱਤਾ ਗਿਆ ਹੈ।
4
ਪੰਜਾਬ 'ਚ ਕੋਰੋਨਾ ਵਾਇਰਸ ਦੇ ਵਧ ਰਹੇ ਮਾਮਲਿਆਂ ਨੂੰ ਦੇਖਦਿਆਂ ਇਹ ਫੈਸਲਾ ਕੀਤਾ ਗਿਆ ਹੈ।
5
ਸੋਮਵਾਰ ਹੋਈ ਪੰਜਾਬ ਕੈਬਨਿਟ ਮੀਟਿੰਗ 'ਚ ਇਹ ਐਲਾਨ ਕੀਤੇ ਗਏ ਹਨ।
6
ਇਸ ਤੋਂ ਇਲਾਵਾ ਵੀਕਐਂਡ ਲੌਕਡਾਊਨ ਵੀ ਹਰ ਹਫਤੇ ਜਾਰੀ ਰਹੇਗਾ।
7
ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਸੋਮਵਾਰ ਸਵੇਰ ਪੰਜ ਵਜੇ ਤਕ ਵੀਕਐਂਡ ਲੌਕਡਾਊਨ ਹੋਇਆ ਕਰੇਗਾ।