ਸੀਐੱਮਓ ਦੇ ਅਫਸਰਾਂ ਨੇ ਵਿਸ਼ੇਸ਼ ਮੁਲਾਕਾਤ ਕਰ ਦਿੱਤੀ ਸੀਐੱਮ ਭਗਵੰਤ ਮਾਨ ਅਤੇ ਪਤਨੀ ਡਾ. ਗੁਰਪ੍ਰੀਤ ਕੌਰ ਨੂੰ ਵਿਆਹ ਦੀ ਵਧਾਈ
abp sanjha
Updated at:
07 Jul 2022 07:53 PM (IST)
1
ਪੰਜਾਬ ਦੇ ਸੀਐੱਮ ਭਗਵੰਤ ਮਾਨ ਅੱਜ ਵਿਆਹ ਦੇ ਬੰਧਨ 'ਚ ਬੱਝ ਗਏ ਹਨ।
Download ABP Live App and Watch All Latest Videos
View In App2
ਹਰਿਆਣਾ ਦੀ ਧੀ ਡਾ. ਗੁਰਪ੍ਰੀਤ ਕੌਰ ਨਾਲ ਉਹਨਾਂ ਨੇ ਅੱਜ ਲਾਵਾਂ ਲਈਆਂ।
3
ਇਸ ਤੋਂ ਬਾਅਦ ਉਹਨਾਂ ਨੂੰ ਹਰ ਕਿਸੇ ਵੱਲੋਂ ਸ਼ੁਭਕਾਮਨਾਵਾਂ ਦਿੱਤੀਆਂ ਜਾ ਰਹੀਆਂ ਹਨ।
4
ਸੀਐੱਮ ਦਫਤਰ (CMO) ਦੇ ਅਫਸਰਾਂ ਵੱਲੋਂ ਵੀ ਵਿਸ਼ੇਸ਼ ਮੁਲਾਕਾਤ ਕਰ ਸੀਐੱਮ ਮਾਨ ਅਤੇ ਡਾ. ਗੁਰਪ੍ਰੀਤ ਕੌਰ ਨੂੰ ਵਧਾਈ ਦਿੱਤੀ ਗਈ।
5
ਇਸ ਦੌਰਾਨ Chief principal secretary to CM ਆਈਏਐੱਸ ਵੇਨੂਪ੍ਰਸਾਦ ਅਤੇ Special principal secretary to CM ਆਈਏਐੱਸ ਰਵੀ ਭਗਤ ਨੇ ਨਵੀਂ ਜੋੜੀ ਨਾਲ ਮੁਲਾਕਾਤ ਕੀਤੀ ਅਤੇ ਫੁੱਲਾਂ ਦਾ ਗੁਲਦਸਤਾ ਦੇ ਕੇ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ।