ਪੜਚੋਲ ਕਰੋ
ਪੰਜਾਬ 'ਚ ਫਿਰ ਆਵੇਗਾ ਮਾਨਸੂਨ, ਮੌਸਮ ਵਿਭਾਗ ਨੇ ਜਾਰੀ ਕੀਤਾ Alert
ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਐਤਵਾਰ ਨੂੰ ਰਲਵਾਂ-ਮਿਲਵਾਂ ਮੌਸਮ ਰਿਹਾ। ਸਵੇਰ ਅਤੇ ਸ਼ਾਮ ਦੇ ਵਿਚਕਾਰ ਸੂਰਜ ਅਤੇ ਬੱਦਲ ਬਦਲਦੇ ਰਹੇ, ਪਰ ਹੁੰਮਸ ਵਾਲੀ ਗਰਮੀ ਨੇ ਦਿਨ ਭਰ ਲੋਕਾਂ ਨੂੰ ਬੇਚੈਨ ਰੱਖਿਆ।
Weather Update in Punjab
Published at : 03 Aug 2026 01:44 PM (IST)


























