ਪੰਜਾਬ 'ਚ ਅਗਲੇ 4 ਦਿਨ ਪੈ ਸਕਦਾ ਮੀਂਹ, 50 ਕਿ.ਮੀ. ਦੀ ਰਫਤਾਰ ਨਾਲ ਚੱਲ ਸਕਦੀਆਂ ਹਵਾਵਾਂ; ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ