ਪੜਚੋਲ ਕਰੋ
Red Alert: ਪੰਜਾਬ ‘ਚ ਕੜਾਕੇ ਦੀ ਠੰਡ ਦਾ ਰੈੱਡ ਅਲਰਟ! ਅਗਲੇ 72 ਘੰਟੇ ਮੁਸ਼ਕਿਲ ਭਰੇ, ਲੋਕ ਕਰਨ ਠੰਡ ਤੋਂ ਬਚਾਅ....
IMD ਚੰਡੀਗੜ੍ਹ ਵੱਲੋਂ ਜਾਰੀ ਜ਼ਿਲ੍ਹਾ ਵਾਰ ਮੌਸਮੀ ਚੇਤਾਵਨੀ ਮੁਤਾਬਕ ਪੰਜਾਬ 'ਚ 13 ਤੋਂ 16 ਜਨਵਰੀ ਤੱਕ ਸੰਘਣੀ ਧੁੰਦ ਤੇ ਕੜਾਕੇ ਦੀ ਠੰਡ ਦਾ ਦੌਰ ਜਾਰੀ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਕਈ ਜ਼ਿਲ੍ਹਿਆਂ ਲਈ ਰੈੱਡ, ਔਰੇਂਜ ਅਤੇ ਯੈਲੋ ਅਲਰਟ


























