ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਸ਼ਿਮਲਾ 'ਤੇ ਵਿਛੀ ਚਿੱਟੀ ਬਰਫ ਦੀ ਚਾਦਰ
![](https://static.abplive.com/wp-content/uploads/sites/5/2020/03/07165240/WhatsApp-Image-2020-03-07-at-8.36.02-AM.jpeg?impolicy=abp_cdn&imwidth=720)
1/10
![](https://static.abplive.com/wp-content/uploads/sites/5/2020/03/07164822/WhatsApp-Image-2020-03-07-at-9.31.05-AM.jpeg?impolicy=abp_cdn&imwidth=720)
2/10
![ਗੱਡੀਆਂ ਤੇ ਘਰਾਂ ਦੀਆਂ ਛੱਤਾਂ 'ਤੇ ਵੀ ਕਾਫੀ ਬਰਫ ਦੇਖਣ ਨੂੰ ਮਿਲ ਰਹੀ ਹੈ।](https://static.abplive.com/wp-content/uploads/sites/5/2020/03/07164815/WhatsApp-Image-2020-03-07-at-9.31.04-AM.jpeg?impolicy=abp_cdn&imwidth=720)
ਗੱਡੀਆਂ ਤੇ ਘਰਾਂ ਦੀਆਂ ਛੱਤਾਂ 'ਤੇ ਵੀ ਕਾਫੀ ਬਰਫ ਦੇਖਣ ਨੂੰ ਮਿਲ ਰਹੀ ਹੈ।
3/10
![ਚੰਬਾ ਦੇ ਉੱਪਰੀ ਇਲਾਕਿਆਂ 'ਚ ਜੰਮ ਕੇ ਬਰਫਬਾਰੀ ਹੋਈ।](https://static.abplive.com/wp-content/uploads/sites/5/2020/03/07164807/WhatsApp-Image-2020-03-07-at-8.36.02-AM.jpeg?impolicy=abp_cdn&imwidth=720)
ਚੰਬਾ ਦੇ ਉੱਪਰੀ ਇਲਾਕਿਆਂ 'ਚ ਜੰਮ ਕੇ ਬਰਫਬਾਰੀ ਹੋਈ।
4/10
![ਤਾਪਮਾਨ ਹੇਠਾਂ ਆਉਣ ਨਾਲ ਠੰਡ ਦਾ ਪ੍ਰਕੋਪ ਜਾਰੀ ਹੈ।](https://static.abplive.com/wp-content/uploads/sites/5/2020/03/07164802/WhatsApp-Image-2020-03-07-at-8.36.02-AM-1.jpeg?impolicy=abp_cdn&imwidth=720)
ਤਾਪਮਾਨ ਹੇਠਾਂ ਆਉਣ ਨਾਲ ਠੰਡ ਦਾ ਪ੍ਰਕੋਪ ਜਾਰੀ ਹੈ।
5/10
![ਮਾਰਚ ਮਹੀਨੇ 'ਚ ਵੀ ਬਰਫਬਾਰੀ ਦਾ ਦੌਰ ਜਾਰੀ ਹੈ।](https://static.abplive.com/wp-content/uploads/sites/5/2020/03/07164757/WhatsApp-Image-2020-03-07-at-8.36.01-AM.jpeg?impolicy=abp_cdn&imwidth=720)
ਮਾਰਚ ਮਹੀਨੇ 'ਚ ਵੀ ਬਰਫਬਾਰੀ ਦਾ ਦੌਰ ਜਾਰੀ ਹੈ।
6/10
![ਸ਼ਿਮਲਾ 'ਚ ਤੇਜ਼ ਬਾਰਿਸ਼ ਤੇ ਬਰਫਬਾਰੀ ਨਾਲ ਮੌਸਮ ਖ਼ਰਾਬ ਹੋ ਗਿਆ ਹੈ।](https://static.abplive.com/wp-content/uploads/sites/5/2020/03/07164750/WhatsApp-Image-2020-03-07-at-8.34.08-AM.jpeg?impolicy=abp_cdn&imwidth=720)
ਸ਼ਿਮਲਾ 'ਚ ਤੇਜ਼ ਬਾਰਿਸ਼ ਤੇ ਬਰਫਬਾਰੀ ਨਾਲ ਮੌਸਮ ਖ਼ਰਾਬ ਹੋ ਗਿਆ ਹੈ।
7/10
![ਉੱਪਰੀ ਸ਼ਿਮਲਾ 'ਚ ਬਰਫਬਾਰੀ ਨਾਲ ਟ੍ਰੈਫਿਕ 'ਤੇ ਵੀ ਅਸਰ ਪੈ ਰਿਹਾ ਹੈ।](https://static.abplive.com/wp-content/uploads/sites/5/2020/03/07164743/WhatsApp-Image-2020-03-07-at-8.33.50-AM.jpeg?impolicy=abp_cdn&imwidth=720)
ਉੱਪਰੀ ਸ਼ਿਮਲਾ 'ਚ ਬਰਫਬਾਰੀ ਨਾਲ ਟ੍ਰੈਫਿਕ 'ਤੇ ਵੀ ਅਸਰ ਪੈ ਰਿਹਾ ਹੈ।
8/10
![](https://static.abplive.com/wp-content/uploads/sites/5/2020/03/07164736/WhatsApp-Image-2020-03-07-at-8.33.50-AM-1.jpeg?impolicy=abp_cdn&imwidth=720)
9/10
![ਕਰੇਨ ਨਾਲ ਸੜਕ ਤੋਂ ਬਰਫ ਹਟਾ ਕੇ ਰਸਤਾ ਸਾਫ ਕੀਤਾ ਜਾ ਰਿਹਾ ਹੈ।](https://static.abplive.com/wp-content/uploads/sites/5/2020/03/07164731/WhatsApp-Image-2020-03-07-at-8.33.49-AM.jpeg?impolicy=abp_cdn&imwidth=720)
ਕਰੇਨ ਨਾਲ ਸੜਕ ਤੋਂ ਬਰਫ ਹਟਾ ਕੇ ਰਸਤਾ ਸਾਫ ਕੀਤਾ ਜਾ ਰਿਹਾ ਹੈ।
10/10
![ਮੌਸਮ ਨੇ ਇੱਕ ਵਾਰ ਫਿਰ ਕਰਵਟ ਲੈ ਲਈ ਹੈ, ਜਿਸਦਾ ਅਸਰ ਸ਼ਿਮਲਾ 'ਚ ਵੇਖਣ ਨੂੰ ਮਿਲ ਰਿਹਾ ਹੈ।](https://static.abplive.com/wp-content/uploads/sites/5/2020/03/07164725/snow-shimla.jpeg?impolicy=abp_cdn&imwidth=720)
ਮੌਸਮ ਨੇ ਇੱਕ ਵਾਰ ਫਿਰ ਕਰਵਟ ਲੈ ਲਈ ਹੈ, ਜਿਸਦਾ ਅਸਰ ਸ਼ਿਮਲਾ 'ਚ ਵੇਖਣ ਨੂੰ ਮਿਲ ਰਿਹਾ ਹੈ।
Published at :
View More
Advertisement
Advertisement
Advertisement
ਟਾਪ ਹੈਡਲਾਈਨ
ਪਟਿਆਲਾ
ਤਕਨਾਲੌਜੀ
ਕ੍ਰਿਕਟ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)