ਰੁੱਖ ਨੂੰ ਹਗ ਕਰਦਾ ਦਿਖਿਆ ਚੀਤਾ, ਖਿੱਚੀ ਤਸਵੀਰ ਤੇ ਮਿਲ ਗਿਆ Wildlife Photography Award
ਏਬੀਪੀ ਸਾਂਝਾ
Updated at:
14 Oct 2020 07:25 PM (IST)
1
Download ABP Live App and Watch All Latest Videos
View In App2
3
4
ਇਹ ਸਾਈਬੇਰੀਅਨ ਚੀਤੇ ਪੂਰਬੀ ਰੂਸ ਦੇ ਵਿਸ਼ਾਲ ਜੰਗਲ ਵਾਲੇ ਇਲਾਕਿਆਂ ਚੀਨ ਅਤੇ ਉੱਤਰੀ ਕੋਰੀਆ ਦੀਆਂ ਸਰਹੱਦਾਂ 'ਤੇ ਥੋੜੀ ਜਿਹੀ ਗਿਣਤੀ 'ਚ ਰਹਿੰਦੇ ਹਨ।
5
ਉਸ ਦੇ ਸਬਰ ਨੇ ਉਸ ਨੂੰ ਸਾਲ 2020 ਦਾ ਬੈਸਟ ਵਾਈਲਡ ਲਾਈਫ ਫੋਟੋਗ੍ਰਾਫਰ ਦਾ ਖਿਤਾਬ ਜਿਤਾਇਆ।
6
ਰੂਸ ਦੇ ਫੋਟੋਗ੍ਰਾਫਰ ਸਰਗੇਈ ਗੋਰਸ਼ਕੋਵ ਨੂੰ ਹਿਡਨ ਕੈਮਰਿਆਂ ਦੀ ਵਰਤੋਂ ਕਰਦਿਆਂ ਇਸ ਪਲ ਨੂੰ ਕੈਦ ਕਰਨ ਵਿੱਚ 11 ਮਹੀਨੇ ਲੱਗੇ।
7
ਇੱਕ ਸਾਇਬੇਰੀਅਨ ਜੰਗਲ ਵਿੱਚ ਇੱਕ ਪ੍ਰਾਚੀਨ ਮੰਚੂਰੀਅਨ ਸੀਡਰ ਦੇ ਦਰੱਖਤ ਨੂੰ ਗਲੇ ਲਗਾਉਣ ਵਾਲੇ ਇੱਕ ਚੀਤੇ ਦੀ ਤਸਵੀਰ ਨੇ ਵਾਈਲਡ ਲਾਈਫ ਫੋਟੋਗ੍ਰਾਫੀ ਐਵਾਰਡ ਜਿੱਤਿਆ ਹੈ। ਇਹ ਫੋਟੋ ਰੂਸ ਦੇ ਫੋਟੋਗ੍ਰਾਫਰ ਸਰਗੇਈ ਗੋਰਸ਼ਕੋਵ ਨੇ ਹਿਡਨ ਕੈਮਰਿਆਂ ਦੀ ਮਦਦ ਨਾਲ ਲਈ ਹੈ।
- - - - - - - - - Advertisement - - - - - - - - -