ਜਦੋਂ ਧਰਤੀ 'ਤੇ ਦਿੱਸਿਆ ਸਵਰਗ! ਗੁਲਮਾਰਗ-ਪਟਨੀਟੌਪ 'ਚ ਵੇਖੋ ਕੁਦਰਤ ਦੇ ਰੰਗ
ਏਬੀਪੀ ਸਾਂਝਾ
Updated at:
17 Nov 2020 12:58 PM (IST)
1
Download ABP Live App and Watch All Latest Videos
View In App2
3
4
5
ਸੈਲਾਨੀ ਦਾਅਵਾ ਕਰ ਰਹੇ ਹਨ ਕਿ ਉਹ ਇਸ ਸਮੇਂ ਨਾ ਸਿਰਫ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰ ਰਹੇ ਹਨ, ਬਲਕਿ ਪਟਨੀਟੌਪ ਉਨ੍ਹਾਂ ਲਈ ਵਰਦਾਨ ਸਾਬਤ ਹੋਇਆ ਹੈ।
6
ਇਸ ਬਰਫਬਾਰੀ ਨਾਲ ਨਾ ਸਿਰਫ ਸੈਲਾਨੀਆਂ ਦੇ, ਬਲਕਿ ਇੱਥੋਂ ਦੇ ਸੈਰ-ਸਪਾਟਾ ਕਾਰੋਬਾਰ ਨਾਲ ਜੁੜੇ ਲੋਕਾਂ ਦੇ ਚਿਹਰੇ ਵੀ ਖਿੜ੍ਹ ਗਏ ਹਨ।
7
ਪਟਨੀਟੌਪ ਦੇ ਨਾਲ ਨਾਥਾ ਟੌਪ ਤੇ ਰਾਮਬਨ ਦੇ ਕਈ ਇਲਾਕਿਆਂ ਵਿੱਚ ਵੀ ਸੀਜ਼ਨ ਦੀ ਪਹਿਲੀ ਬਰਫਬਾਰੀ ਹੋਈ ਹੈ।
8
ਬਰਫ਼ ਦੀਆਂ ਚਿੱਟੀਆਂ ਚਾਦਰਾਂ ਵਿੱਚ ਲਪੇਟੇ ਪਟਨੀਟੌਪ ਦੀ ਸੁੰਦਰਤਾ ਨੂੰ ਵੇਖਣ ਲਈ ਬਹੁਤ ਸਾਰੇ ਸੈਲਾਨੀ ਪਟਨੀਟੌਪ ਵੱਲ ਮੁੜ ਰਹੇ ਹਨ।
9
ਇਸ ਦੇ ਨਾਲ ਹੀ ਜੰਮੂ ਦੇ ਮਸ਼ਹੂਰ ਪਹਾੜੀ ਸਟੇਸ਼ਨ ਪਟਨੀਟੌਪ 'ਤੇ ਵੀ ਇਸ ਸੀਜ਼ਨ ਦੀ ਪਹਿਲੀ ਬਰਫਬਾਰੀ ਹੋਈ।
10
ਐਤਵਾਰ ਤੋਂ ਜੰਮੂ-ਕਸ਼ਮੀਰ ਦੇ ਪਹਾੜੀ ਇਲਾਕਿਆਂ ਵਿੱਚ ਬਰਫਬਾਰੀ ਤੇ ਮੈਦਾਨੀ ਇਲਾਕਿਆਂ ਵਿੱਚ ਮੀਂਹ ਪੈ ਰਿਹਾ ਹੈ।
- - - - - - - - - Advertisement - - - - - - - - -