Republic Day: ਵਿਦੇਸ਼ਾਂ 'ਚ ਵੀ ਤਿਰੰਗੇ ਦੀ ਧੂਮ, ਵਿਦੇਸ਼ੀਆਂ ਨੇ ਕੁਝ ਇਸ ਅੰਦਾਜ਼ 'ਚ ਦਿੱਤੀ ਗਣਰਾਜ ਦਿਹਾੜੇ ਦੀ ਵਧਾਈ
ABP Sanjha
Updated at:
26 Jan 2024 05:13 PM (IST)
1
ਰੂਸ, ਅਮਰੀਕਾ, ਫਰਾਂਸ ਅਤੇ ਹੋਰ ਦੇਸ਼ਾਂ ਨੇ ਵੀ ਭਾਰਤ ਨੂੰ ਗਣਰਾਜ ਦਿਹਾੜੇ ਦੀ ਵਧਾਈ ਦਿੱਤੀ। ਇਸ ਦੌਰਾਨ ਉਥੋਂ ਦੇ ਦੂਤਾਵਾਸ ਵਿੱਚ ਵੀ ਪ੍ਰੋਗਰਾਮ ਰੱਖੇ ਗਏ।
Download ABP Live App and Watch All Latest Videos
View In App2
ਰੂਸੀ ਦੂਤਘਰ ਦੇ ਅੰਦਰ ਬੱਚਿਆਂ ਨੇ ਹਿੰਦੀ ਗੀਤਾਂ 'ਤੇ ਡਾਂਸ ਕੀਤਾ ਅਤੇ ਗਣਰਾਜ ਦਿਹਾੜੇ ਦਾ ਜਸ਼ਨ ਮਨਾਇਆ।
3
ਰੂਸੀ ਦੂਤਾਵਾਸ ਵਿੱਚ ਪ੍ਰੋਗਰਾਮ ਦੌਰਾਨ ਰੂਸੀ ਬੱਚਿਆਂ ਨੇ ਭਾਰਤੀ ਝੰਡਾ ਵੀ ਲਹਿਰਾਇਆ।
4
ਇਸ ਤਰ੍ਹਾਂ ਇਜ਼ਰਾਈਲ ਅੰਬੈਸੀ 'ਚ ਤਾਇਨਾਤ ਅਧਿਕਾਰੀਆਂ ਨੇ ਰਵਾਇਤੀ ਭਾਰਤੀ ਕੱਪੜੇ ਪਾ ਕੇ ਗਣਰਾਜ ਦਿਹਾੜਾ ਮਨਾਇਆ।
5
ਫਰਾਂਸ, ਕੈਨੇਡਾ ਅਤੇ ਆਸਟ੍ਰੇਲੀਆ ਵਿਚ ਭਾਰਤੀ ਮੂਲ ਦੇ ਲੋਕਾਂ ਅਤੇ ਦੂਤਾਵਾਸ ਦੇ ਕਰਮਚਾਰੀਆਂ ਨੇ ਵੀ ਗਣਰਾਜ ਦਿਹਾੜਾ ਮਨਾਇਆ।
6
ਰੂਸੀ ਅੰਬੈਸੀ ਵਿੱਚ ਛੋਟੇ ਬੱਚਿਆਂ ਨੇ ਵੀ ਡਾਂਸ ਕਰਕੇ ਭਾਰਤ ਦਾ ਗਣਰਾਜ ਦਿਹਾੜਾ ਮਨਾਇਆ।