ਪੜਚੋਲ ਕਰੋ

Dubai Visa: ਕੈਨੇਡਾ ਤੋਂ ਬਾਅਦ ਦੁਬਈ ਜਾਣ ਵਾਲਿਆਂ ਦੀਆਂ ਵਧੀਆਂ ਮੁਸ਼ਕਿਲਾਂ! ਰੱਦ ਹੋ ਰਹੇ ਭਾਰਤੀਆਂ ਦੇ ਵੀਜ਼ੇ, ਜਾਣੋ ਨਵੇਂ ਨਿਯਮ

Dubai Visa For Indian: ਦੁਬਈ ਜਾਣ ਵਾਲੇ ਭਾਰਤੀ ਸੈਲਾਨੀਆਂ ਲਈ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਭਾਰਤੀਆਂ ਲਈ ਨਿਯਮਾਂ 'ਚ ਬਦਲਾਅ ਤੋਂ ਬਾਅਦ ਵੀਜ਼ਾ ਲੈਣਾ ਮੁਸ਼ਕਿਲ ਹੋ ਰਿਹਾ ਹੈ।

Dubai Visa For Indian

1/5
ਅਜਿਹੇ 'ਚ ਭਾਰਤੀ ਯਾਤਰੀਆਂ ਦੇ ਨਾਲ-ਨਾਲ ਟਰੈਵਲ ਏਜੰਟਾਂ ਦਾ ਵੀ ਨੁਕਸਾਨ ਹੋ ਰਿਹਾ ਹੈ। ਟਰੈਵਲ ਏਜੰਟਾਂ ਦਾ ਕਹਿਣਾ ਹੈ ਕਿ ਵੀਜ਼ਾ ਰੱਦ ਹੋਣ ਦੀ ਗਿਣਤੀ ਅਚਾਨਕ ਕਾਫੀ ਵਧ ਗਈ ਹੈ। ਨਵੇਂ ਨਿਯਮਾਂ ਕਾਰਨ ਤਿਆਰ ਯਾਤਰੀ ਵੀਜ਼ਾ ਲੈਣ ਵਿੱਚ ਅਸਫਲ ਹੋ ਰਹੇ ਹਨ। ਇਸ ਕਾਰਨ ਯਾਤਰੀਆਂ ਨੂੰ ਨਾ ਸਿਰਫ਼ ਵੀਜ਼ਾ ਫੀਸ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ ਸਗੋਂ ਪਹਿਲਾਂ ਤੋਂ ਬੁੱਕ ਕੀਤੀਆਂ ਫਲਾਈਟ ਟਿਕਟਾਂ ਅਤੇ ਹੋਟਲ ਬੁਕਿੰਗ 'ਤੇ ਖਰਚੇ ਜਾਣ ਵਾਲੇ ਪੈਸੇ ਦਾ ਵੀ ਨੁਕਸਾਨ ਹੋ ਰਿਹਾ ਹੈ।

2/5
ਜਾਣੋ ਨਵੇਂ ਨਿਯਮ ਕੀ...  TOI ਦੀ ਰਿਪੋਰਟ ਦੇ ਮੁਤਾਬਕ, ਦੁਬਈ ਵੀਜ਼ਾ ਲੈਣ ਵਿੱਚ ਇਹ ਸਮੱਸਿਆ ਕਦੋਂ ਸ਼ੁਰੂ ਹੋਈ ਇਸ ਬਾਰੇ ਕੋਈ ਸਪੱਸ਼ਟ ਸਮਾਂ ਨਹੀਂ ਦੱਸਿਆ ਗਿਆ ਹੈ, ਪਰ ਨਵੇਂ ਨਿਯਮ ਲਾਗੂ ਹੋਣ ਤੋਂ ਬਾਅਦ ਇਹ ਤੇਜ਼ੀ ਨਾਲ ਵਧੀ ਹੈ। ਦੁਬਈ ਟੂਰਿਸਟ ਵੀਜ਼ਾ ਲਈ ਲੋੜੀਂਦੇ ਦਸਤਾਵੇਜ਼ਾਂ ਵਿੱਚ ਹੁਣ ਹੋਟਲ ਬੁਕਿੰਗ, ਵਾਪਸੀ ਦੀਆਂ ਟਿਕਟਾਂ ਅਤੇ ਰਿਸ਼ਤੇਦਾਰਾਂ ਨਾਲ ਰਹਿਣ ਵਾਲਿਆਂ ਲਈ ਰਿਹਾਇਸ਼ ਦਾ ਸਬੂਤ ਸ਼ਾਮਲ ਹੈ। ਬਹੁਤ ਸਾਰੇ ਯਾਤਰੀ ਇਨ੍ਹਾਂ ਨਵੇਂ ਨਿਯਮਾਂ ਤੋਂ ਅਣਜਾਣ ਹਨ ਅਤੇ ਇਸ ਕਾਰਨ ਉਨ੍ਹਾਂ ਦੇ ਵੀਜ਼ੇ ਰੱਦ ਕੀਤੇ ਜਾ ਰਹੇ ਹਨ।

3/5
'ਇਸ ਤੋਂ ਪਹਿਲਾਂ ਇੰਨੇ ਵੀਜ਼ਾ ਰੱਦ ਨਹੀਂ ਹੋਏ'  ਬਿਹਾਰ ਟਰੈਵਲਜ਼ ਦੇ ਡਾਇਰੈਕਟਰ ਰਿਸ਼ੀਕੇਸ਼ ਪੁਜਾਰੀ ਦਾ ਕਹਿਣਾ ਹੈ, 'ਦੁਬਈ ਦੇ ਟੂਰਿਸਟ ਵੀਜ਼ਾ ਅਰਜ਼ੀਆਂ ਨੂੰ ਰੱਦ ਕਰਨ ਦੀ ਦਰ ਬੇਮਿਸਾਲ ਹੈ, ਅਜਿਹਾ ਪਹਿਲਾਂ ਕਦੇ ਨਹੀਂ ਹੋਇਆ। ਇਸ ਤੋਂ ਪਹਿਲਾਂ ਲਗਭਗ 99 ਫੀਸਦੀ ਦੁਬਈ ਵੀਜ਼ਾ ਅਰਜ਼ੀਆਂ ਨੂੰ ਮਨਜ਼ੂਰੀ ਦਿੱਤੀ ਗਈ ਸੀ। ਅਸੀਂ ਹੁਣ ਪੂਰੀ ਤਰ੍ਹਾਂ ਤਿਆਰ ਯਾਤਰੀਆਂ ਲਈ ਵੀ ਰਿਜੈਕਸ਼ਨ ਦੇਖ ਰਹੇ ਹਾਂ। ਅਜਿਹੇ ਮਾਮਲੇ ਵੀ ਸਾਹਮਣੇ ਆਏ ਹਨ ਜਦੋਂ ਸਾਰੇ ਦਸਤਾਵੇਜ਼ ਹੋਣ ਦੇ ਬਾਵਜੂਦ ਵੀਜ਼ਾ ਨਹੀਂ ਮਿਲ ਸਕਿਆ। ਪੁਜਾਰੀ ਨੇ ਦੱਸਿਆ ਕਿ ਪਰਿਵਾਰ ਦੇ ਇਕ ਮੈਂਬਰ ਦਾ ਵੀਜ਼ਾ ਰੱਦ ਹੋਣ 'ਤੇ 35 ਲੋਕਾਂ ਦੇ ਸਮੂਹ ਦੀ ਦੁਬਈ ਯਾਤਰਾ ਰੱਦ ਕਰ ਦਿੱਤੀ ਗਈ ਸੀ। ਇਸ ਕਾਰਨ ਉਸ ਦਾ ਆਰਥਿਕ ਨੁਕਸਾਨ ਹੋਇਆ।

4/5
ਹਸਮੁਖ ਟਰੈਵਲਜ਼ ਦੇ ਡਾਇਰੈਕਟਰ ਵਿਜੇ ਠੱਕਰ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਮੁਸਾਫ਼ਰਾਂ ਦੇ ਵੀਜ਼ੇ ਰੱਦ ਕਰ ਦਿੱਤੇ ਗਏ ਸਨ, ਭਾਵੇਂ ਉਨ੍ਹਾਂ ਨੇ ਸਾਰੇ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾਏ ਸਨ। ਉਨ੍ਹਾਂ ਕਿਹਾ, 'ਸਾਡੇ ਦੋ ਯਾਤਰੀਆਂ ਦੇ ਦੁਬਈ ਵੀਜ਼ਾ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ। ਉਹ ਦੁਬਈ ਵਿੱਚ ਆਪਣੇ ਰਿਸ਼ਤੇਦਾਰਾਂ ਕੋਲ ਰਹਿਣ ਵਾਲੇ ਸੀ। ਵੀਜ਼ਾ ਅਪਲਾਈ ਕਰਦੇ ਸਮੇਂ ਅਸੀਂ ਨਵੇਂ ਨਿਯਮਾਂ ਅਨੁਸਾਰ ਦਸਤਾਵੇਜ਼ ਦਿੱਤੇ ਪਰ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ।

5/5
ਪੈਸਿਓ ਟਰੈਵਲਜ਼ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਨਿਖਿਲ ਕੁਮਾਰ ਨੇ ਦੱਸਿਆ ਕਿ ਪਹਿਲਾਂ ਰੱਦ ਹੋਣ ਦੀ ਦਰ ਸਿਰਫ਼ 1-2 ਫ਼ੀਸਦੀ ਸੀ। ਇਹ ਨਵੇਂ ਨਿਯਮ ਲਾਗੂ ਹੋਣ ਤੋਂ ਪਹਿਲਾਂ ਸੀ। ਹੁਣ ਸਾਨੂੰ ਰੋਜ਼ਾਨਾ ਲਗਭਗ 100 ਅਰਜ਼ੀਆਂ ਵਿੱਚੋਂ ਘੱਟੋ-ਘੱਟ 5-6 ਵੀਜ਼ਾ ਰੱਦ ਹੋ ਰਹੇ ਹਨ। ਵੀਜ਼ਾ ਅਰਜ਼ੀਆਂ ਉਦੋਂ ਵੀ ਰੱਦ ਕੀਤੀਆਂ ਜਾ ਰਹੀਆਂ ਹਨ ਜਦੋਂ ਫਲਾਈਟ ਟਿਕਟਾਂ ਅਤੇ ਹੋਟਲ ਵਿੱਚ ਠਹਿਰਨ ਦੇ ਵੇਰਵੇ ਨੱਥੀ ਕੀਤੇ ਗਏ ਹਨ।

ਹੋਰ ਜਾਣੋ ਵਿਸ਼ਵ

View More
Advertisement
Advertisement
Advertisement

ਟਾਪ ਹੈਡਲਾਈਨ

1 ਜਨਵਰੀ ਤੋਂ 7 ਜਨਵਰੀ ਤੱਕ ਕਿਵੇਂ ਦੀ ਰਹੇਗੀ ਠੰਡ? 2025 ਦੇ ਪਹਿਲੇ ਹਫਤੇ ਇਦਾਂ ਦਾ ਰਹੇਗਾ ਮੌਸਮ

ਇਜ਼ਰਾਈਲੀ PM ਹਸਪਤਾਲ 'ਚ ਭਰਤੀ, ਯਾਰੀਵ ਲੇਵਿਨ ਨੂੰ ਬਣਾਇਆ ਕਾਰਜਕਾਰੀ ਪ੍ਰਧਾਨਮੰਤਰੀ, ਜਾਣੋ ਵਜ੍ਹਾ

Punjab News: ਪੰਜਾਬ 'ਚ ਅੱਜ ਲੱਗੇਗਾ ਲੰਬਾ ਬਿਜਲੀ ਕੱਟ, ਇਨ੍ਹਾਂ ਇਲਾਕਿਆਂ ਵਿੱਚ ਬੱਤੀ ਰਹੇਗੀ ਗੁੱਲ

Punjab Bandh: ਪੰਜਾਬ ਬੰਦ ਦੌਰਾਨ 16 ਪੁਆਇੰਟਾਂ 'ਤੇ ਰੋਕੀਆਂ ਜਾਣਗੀਆਂ ਟਰੇਨਾਂ, 163 ਹੋਣਗੀਆਂ ਰੱਦ, ਇੱਥੇ ਵੇਖੋ ਪੂਰੀ ਡਿਟੇਲ
ਪੰਜਾਬ ਬੰਦ ਦੌਰਾਨ 16 ਪੁਆਇੰਟਾਂ 'ਤੇ ਰੋਕੀਆਂ ਜਾਣਗੀਆਂ ਟਰੇਨਾਂ, 163 ਹੋਣਗੀਆਂ ਰੱਦ, ਇੱਥੇ ਵੇਖੋ ਪੂਰੀ ਡਿਟੇਲ
Advertisement
ABP Premium

ਵੀਡੀਓਜ਼

Punjab Band: ਕਿਸਾਨ ਗਲੀ ਗਲੀ ਦੇ ਰਹੇ ਪੰਜਾਬ ਬੰਦ ਕਰਨ ਦਾ ਹੋਕਾPunjab Band| ਕਿਸਾਨਾਂ ਵੱਲੋਂ ਅੱਜ ਪੰਜਾਬ ਬੰਦ, ਸੜਕਾਂ 'ਤੇ ਰੇਲਾਂ ਜਾਮ, ਬਾਜਾਰ ਵੀ ਕਰਾਏ ਬੰਦਕਿਸਾਨਾਂ ਨੇ ਦਿੱਤਾ ਬਾਜਾਰਾ ਚ ਹੋਕਾਜਗਜੀਤ ਡੱਲੇਵਾਲ ਨੂੰ ਮਰਨ ਵਰਤ ਤੋਂ ਚੁੱਕਣ ਲਈ ਹੋ ਰਹੀਆਂ ਤਿਆਰੀਆਂ,

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
1 ਜਨਵਰੀ ਤੋਂ 7 ਜਨਵਰੀ ਤੱਕ ਕਿਵੇਂ ਦੀ ਰਹੇਗੀ ਠੰਡ? 2025 ਦੇ ਪਹਿਲੇ ਹਫਤੇ ਇਦਾਂ ਦਾ ਰਹੇਗਾ ਮੌਸਮ
1 ਜਨਵਰੀ ਤੋਂ 7 ਜਨਵਰੀ ਤੱਕ ਕਿਵੇਂ ਦੀ ਰਹੇਗੀ ਠੰਡ? 2025 ਦੇ ਪਹਿਲੇ ਹਫਤੇ ਇਦਾਂ ਦਾ ਰਹੇਗਾ ਮੌਸਮ
ਇਜ਼ਰਾਈਲੀ PM ਹਸਪਤਾਲ 'ਚ ਭਰਤੀ, ਯਾਰੀਵ ਲੇਵਿਨ ਨੂੰ ਬਣਾਇਆ ਕਾਰਜਕਾਰੀ ਪ੍ਰਧਾਨਮੰਤਰੀ, ਜਾਣੋ ਵਜ੍ਹਾ
ਇਜ਼ਰਾਈਲੀ PM ਹਸਪਤਾਲ 'ਚ ਭਰਤੀ, ਯਾਰੀਵ ਲੇਵਿਨ ਨੂੰ ਬਣਾਇਆ ਕਾਰਜਕਾਰੀ ਪ੍ਰਧਾਨਮੰਤਰੀ, ਜਾਣੋ ਵਜ੍ਹਾ
Punjab News: ਪੰਜਾਬ 'ਚ ਅੱਜ ਲੱਗੇਗਾ ਲੰਬਾ ਬਿਜਲੀ ਕੱਟ, ਇਨ੍ਹਾਂ ਇਲਾਕਿਆਂ ਵਿੱਚ ਬੱਤੀ ਰਹੇਗੀ ਗੁੱਲ
Punjab News: ਪੰਜਾਬ 'ਚ ਅੱਜ ਲੱਗੇਗਾ ਲੰਬਾ ਬਿਜਲੀ ਕੱਟ, ਇਨ੍ਹਾਂ ਇਲਾਕਿਆਂ ਵਿੱਚ ਬੱਤੀ ਰਹੇਗੀ ਗੁੱਲ
Punjab Bandh: ਪੰਜਾਬ ਬੰਦ ਦੌਰਾਨ 16 ਪੁਆਇੰਟਾਂ 'ਤੇ ਰੋਕੀਆਂ ਜਾਣਗੀਆਂ ਟਰੇਨਾਂ, 163 ਹੋਣਗੀਆਂ ਰੱਦ, ਇੱਥੇ ਵੇਖੋ ਪੂਰੀ ਡਿਟੇਲ
ਪੰਜਾਬ ਬੰਦ ਦੌਰਾਨ 16 ਪੁਆਇੰਟਾਂ 'ਤੇ ਰੋਕੀਆਂ ਜਾਣਗੀਆਂ ਟਰੇਨਾਂ, 163 ਹੋਣਗੀਆਂ ਰੱਦ, ਇੱਥੇ ਵੇਖੋ ਪੂਰੀ ਡਿਟੇਲ
ਠੰਡ ਦੇ ਮੌਸਮ 'ਚ ਨਜ਼ਰ ਆਉਣ ਆਹ ਲੱਛਣ ਤਾਂ ਹੋ ਜਾਓ ਸਾਵਧਾਨ! ਕਿਤੇ ਇਹ ਕੈਂਸਰ ਤਾਂ ਨਹੀਂ

Punjab News: ਪੰਜਾਬ ਦੇ ਇਸ ਸ਼ੋਅਰੂਮ 'ਚ ਇੱਕ ਤੋਂ ਬਾਅਦ ਇੱਕ ਧਮਾਕਾ, ਮੱਚਿਆ ਹੰਗਾਮਾ

ਕੀ ਤੁਸੀਂ ਵੀ ਖਾਣੇ ਦੇ ਨਾਲ ਪੀਂਦੇ ਹੋ ਸੋਡਾ? ਅੱਜ ਹੀ ਬੰਦ ਕਰ ਦਿਓ, ਨਹੀਂ ਤਾਂ ਹੋ ਸਕਦੀਆਂ ਗੰਭੀਰ ਬਿਮਾਰੀਆਂ

Punjab Bandh: ਪੰਜਾਬ ਬੰਦ ਵਿਚਾਲੇ ਲੋਕਾਂ ਨੂੰ ਵੱਡੀ ਰਾਹਤ, ਇਸ ਜ਼ਿਲ੍ਹੇ ਦੇ ਪੈਟਰੋਲ ਪੰਪ ਖੁੱਲ੍ਹੇ ਰਹਿਣਗੇ

Embed widget