ਇਹ ਹੈ ਦੁਨੀਆ ਦੇ ਸਭ ਤੋਂ ਜ਼ਿਆਦਾ ਵਧੀਆਂ ਰਹਿਣ ਲਾਇਕ 5 ਸ਼ਹਿਰ? ਵੇਖੋ ਪੂਰੀ ਲਿਸਟ
ਆਸਟ੍ਰੀਆ ਦੀ ਰਾਜਧਾਨੀ ਵਿਏਨਾ ਗਲੋਬਲ ਲਾਈਵਬਿਲਟੀ ਇੰਡੈਕਸ (ਜੀਐਲਆਈ) ਵਿੱਚ ਪਹਿਲੇ ਸਥਾਨ 'ਤੇ ਹੈ। ਲਗਾਤਾਰ ਦੂਜੀ ਵਾਰ ਇਹ ਦੁਨੀਆ ਦਾ ਸਭ ਤੋਂ ਵਧੀਆ ਰਹਿਣ ਯੋਗ ਸ਼ਹਿਰ ਬਣ ਗਿਆ ਹੈ। ਇਸ ਦਾ GLI ਸਕੋਰ 98.4 ਅੰਕ ਹੈ।
Download ABP Live App and Watch All Latest Videos
View In Appਡੈਨਮਾਰਕ ਦੀ ਰਾਜਧਾਨੀ ਕੋਪਨਹੇਗਨ ਦੁਨੀਆ ਦਾ ਦੂਜਾ ਸਭ ਤੋਂ ਵੱਧ ਰਹਿਣ ਯੋਗ ਸ਼ਹਿਰ ਹੈ। ਇਸਦਾ GLI ਸਕੋਰ 98 ਅੰਕ ਹੈ। ਗਲੋਬਲ ਲਾਈਵਬਿਲਟੀ ਇੰਡੈਕਸ (GLI), ਮੈਡੀਕਲ ਸਹੂਲਤਾਂ, ਸਿੱਖਿਆ, ਸੱਭਿਆਚਾਰ, ਮਨੋਰੰਜਨ, ਬੁਨਿਆਦੀ ਢਾਂਚੇ ਆਦਿ ਦੇ ਆਧਾਰ 'ਤੇ ਹਰੇਕ ਸ਼ਹਿਰ ਨੂੰ 100 ਵਿੱਚੋਂ ਇੱਕ ਅੰਕ ਦਿੱਤਾ ਗਿਆ ਹੈ।
ਇਸ ਸੂਚੀ 'ਚ ਆਸਟ੍ਰੇਲੀਆ ਦਾ ਸਿਡਨੀ ਸ਼ਹਿਰ ਚੌਥੇ ਨੰਬਰ 'ਤੇ ਹੈ। ਸਿਡਨੀ ਦਾ GLI ਸਕੋਰ 97.4 ਹੈ। ਉਸ ਨੇ ਇਹ ਅੰਕ ਸਿਹਤ ਸਹੂਲਤਾਂ, ਸਿੱਖਿਆ ਅਤੇ ਬੁਨਿਆਦੀ ਢਾਂਚੇ ਦੇ ਆਧਾਰ ’ਤੇ ਹਾਸਲ ਕੀਤੇ ਹਨ।
ਇਸ ਸੂਚੀ 'ਚ ਆਸਟ੍ਰੇਲੀਆ ਦਾ ਸਿਡਨੀ ਸ਼ਹਿਰ ਚੌਥੇ ਨੰਬਰ 'ਤੇ ਹੈ। ਸਿਡਨੀ ਦਾ GLI ਸਕੋਰ 97.4 ਹੈ। ਉਸ ਨੇ ਇਹ ਅੰਕ ਸਿਹਤ ਸਹੂਲਤਾਂ, ਸਿੱਖਿਆ ਅਤੇ ਬੁਨਿਆਦੀ ਢਾਂਚੇ ਦੇ ਆਧਾਰ ’ਤੇ ਹਾਸਲ ਕੀਤੇ ਹਨ।
ਕੈਨੇਡਾ ਦਾ ਵੈਨਕੂਵਰ ਗਲੋਬਲ ਲਾਈਵਬਿਲਟੀ ਇੰਡੈਕਸ ਵਿੱਚ ਪੰਜਵੇਂ ਸਥਾਨ 'ਤੇ ਹੈ। ਇਸਦਾ GLI ਸਕੋਰ 97.3 ਹੈ। ਵਿਭਿੰਨਤਾ ਅਨੁਸਾਰ ਇਹ ਕੈਨੇਡਾ ਦਾ ਮੁੱਖ ਸ਼ਹਿਰ ਹੈ।