ਪੜਚੋਲ ਕਰੋ
ਚਿਹਰੇ ‘ਤੇ ਚੁਭਾ ਲਈਆਂ 2 ਹਜ਼ਾਰ ਤੋਂ ਵੱਧ ਸੁਈਆਂ...ਅਜਿਹੇ ਵਰਲਡ ਰਿਕਾਰਡ, ਤੁਸੀਂ ਵੀ ਰਹਿ ਜਾਓਗੇ ਹੈਰਾਨ, ਵੇਖੋ ਤਸਵੀਰਾਂ
Weirdest World Records: ਦੁਨੀਆਂ ਚ ਕੁਝ ਲੋਕਾਂ ਦੇ ਕਾਰਨਾਮੇ ਦੇਖ ਕੇ ਅਸੀਂ ਦੰਦਾਂ ਹੇਠਾਂ ਉਂਗਲੀਆਂ ਦਬਾਉਣ ਨੂੰ ਮਜ਼ਬੂਰ ਹੋ ਜਾਵਾਂਗੇ। ਅੱਜ ਅਸੀਂ ਤੁਹਾਨੂੰ 5 ਵਿਸ਼ਵ ਰਿਕਾਰਡਾਂ ਬਾਰੇ ਦੱਸਾਂਗੇ ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਵੋਗੇ।
world record
1/5

ਸਾਲ 2013 'ਚ ਚੀਨ ਦੇ ਵੇਈ ਸ਼ੇਂਗਚੂ ਨੇ ਆਪਣੇ ਚਿਹਰੇ 'ਤੇ 2188 ਸੂਈਆਂ ਵਿੰਨ੍ਹ ਕੇ ਵਿਸ਼ਵ ਰਿਕਾਰਡ ਬਣਾਇਆ ਸੀ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਕਾਰਨਾਮਾ ਉਨ੍ਹਾਂ ਲਈ ਘੱਟੋ-ਘੱਟ 10 ਸਾਲਾਂ ਤੱਕ ਸਿਰਦਰਦ ਦਾ ਕਾਰਨ ਬਣ ਸਕਦਾ ਹੈ।
2/5

ਅੱਖਾਂ ਦਾ ਇਹ ਵਰਲਡ ਰਿਕਾਰਡ ਜਾਣ ਕੇ ਸ਼ਾਇਦ ਤੁਹਾਡੀਆਂ ਅੱਖਾਂ ਖੁਲ੍ਹੀਆਂ ਰਹਿ ਜਾਣਗੀਆਂ। ਤੁਰਕੀ ਦੇ ਇਲਕਰ ਯਿਲਮਾਜ ਨੇ ਆਪਣੀ ਅੱਖਾਂ 'ਚੋਂ ਦੁੱਧ ਕੱਢ ਕੇ ਵਿਸ਼ਵ ਰਿਕਾਰਡ ਬਣਾਇਆ ਹੈ। ਇਲਕਰ ਨੇ ਆਪਣੇ ਨੱਕ ਤੋਂ ਦੁੱਧ ਚੁੱਕਿਆ ਅਤੇ ਅੱਖਾਂ ਤੋਂ 2.8 ਮੀਟਰ ਦੀ ਦੂਰੀ ਤੱਕ ਇਸ ਦਾ ਸਪ੍ਰੇਅ ਕੀਤਾ।
Published at : 27 Apr 2023 07:00 PM (IST)
Tags :
World Recordਹੋਰ ਵੇਖੋ





















