ਪੜਚੋਲ ਕਰੋ
ਟੀਮ ਇੰਡੀਆਂ ਜਿੱਤਣ 'ਤੇ ਕੱਪੜੇ ਉਤਾਰਣ ਦਾ ਐਲਾਨ, ਹੁਣ ਅਸ਼ਲੀਲ ਵੀਡੀਓ 'ਚ ਫਸੀ, ਕਈ ਵਿਵਾਦਾਂ 'ਚ ਘਿਰੀ ਪੂਨਮ ਪਾਂਡੇ
1/10

ਇਸ ਦੇ ਨਾਲ ਹੀ ਪੂਨਮ ਪਾਂਡੇ ਨੇ ਸ਼ਕਤੀ ਕਪੂਰ ਨਾਲ ਫਿਲਮ ਕਰਨ ਤੋਂ ਬਾਅਦ ਉਸ 'ਤੇ ਯੌਨ ਉਤਪੀੜਨ ਦਾ ਦੋਸ਼ ਵੀ ਲਗਾਇਆ ਸੀ। ਇੰਨਾ ਹੀ ਨਹੀਂ, ਪੂਨਮ ਪਾਂਡੇ ਨੇ ਵੀ ਇਸ ਫਿਲਮ ਦੀ ਪ੍ਰਮੋਸ਼ਨ ਵਿਚ ਹਿੱਸਾ ਨਹੀਂ ਲਿਆ ਸੀ।
2/10

ਹਾਲਾਂਕਿ, ਭਾਰਤ ਦੀ ਵੱਡੀ ਜਿੱਤ ਦੇ ਬਾਅਦ ਵੀ ਉਹ ਆਪਣਾ ਵਾਅਦਾ ਪੂਰਾ ਨਹੀਂ ਕਰ ਸਕੀ। ਜਿਸ ਦੇ ਪਿੱਛੇ ਦਾ ਕਾਰਨ ਬੀਸੀਸੀਆਈ ਤੋਂ ਪ੍ਰਮਿਸ਼ਨ ਨਾ ਮਿਲਨਾ ਸੀ।
Published at :
ਹੋਰ ਵੇਖੋ





















