ਪੜਚੋਲ ਕਰੋ
ਦੇਰ ਰਾਤ ਅਰਜੁਨ ਕਪੂਰ ਨਾਲ ਨਜ਼ਰ ਆਈ ਰਕੂਲਪ੍ਰੀਤ ਸਿੰਘ, ਵੇਖੋ ਤਸਵੀਰਾਂ
1/7

ਅਰਜੁਨ ਕਪੂਰ ਅਤੇ ਰਕੂਲਪ੍ਰੀਤ ਸਿੰਘ
2/7

ਰਕੁਲ ਤੋਂ ਐਨਸੀਬੀ ਨੇ ਪੁੱਛਗਿੱਛ ਕੀਤੀ ਸੀ।
3/7

ਪਿਛਲੇ ਕੁਝ ਦਿਨਾਂ 'ਚ ਰਕੁਲ ਪ੍ਰੀਤ ਸਿੰਘ ਡਰੱਗਸ ਕੇਸ 'ਚ ਆਪਣਾ ਨਾਂ ਆਉਣ ਕਰਕੇ ਵਿਵਾਦਾਂ 'ਚ ਆਈ ਸੀ।
4/7

ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਰਕੁਲ ਪੈਪੱਸ ਨੂੰ ਅਜੀਬ ਪੋਜ਼ ਦਿੰਦੇ ਹੋਏ ਨਜ਼ਰ ਆਈ।
5/7

ਇਸ ਦੌਰਾਨ ਦੋਵੇਂ ਹੀ ਕਾਫੀ ਸਟਾਈਲਿਸ਼ ਲੁੱਕ 'ਚ ਨਜ਼ਰ ਆਏ।
6/7

ਦੱਸ ਦਈਏ ਕਿ ਇਹ ਦੋਵੇਂ ਇੱਕ ਪ੍ਰੋਜੈਕਟ ਦੀ ਸ਼ੂਟਿੰਗ ਕਰ ਰਹੇ ਹਨ।
7/7

ਬਾਲੀਵੁੱਡ ਐਕਟਰ ਅਰਜੁਨ ਕਪੂਰ ਨੂੰ ਹਾਲ ਹੀ 'ਚ ਐਕਟਰਸ ਰਕੂਲਪ੍ਰੀਤ ਸਿੰਘ ਨਾਲ ਮੁੰਬਈ 'ਚ ਸਪਾਟ ਕੀਤਾ ਗਿਆ। ਇਸ ਦੌਰਾਨ ਦੀਆਂ ਕੁਝ ਤਸਵੀਰਾਂ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ।
Published at :
ਹੋਰ ਵੇਖੋ





















