ਸਾਕਾ ਨਨਕਾਣਾ ਸਾਹਿਬ ਦੀ ਸ਼ਤਾਬਦੀ ਮੌਕੇ ਵੇਖੋ ਇਹ ਇਤਿਹਾਸਕ ਤਸਵੀਰਾਂ
ਏਬੀਪੀ ਸਾਂਝਾ
Updated at:
01 Jan 1970 05:30 AM (IST)
1
ਸਾਕਾ ਸ੍ਰੀ ਨਨਕਾਣਾ ਸਾਹਿਬ ਦਾ ਸ਼ਤਾਬਦੀ ਸਮਾਗਮ 20 ਫਰਵਰੀ।ਇਹ ਦੁਖਾਂਤ 1921 ‘ਚ ਵਾਪਰਿਆ ਸੀ।
Download ABP Live App and Watch All Latest Videos
View In App2
ਮਹੰਤ ਨਰਾਇਣ ਦਾਸ ਨੇ ਸਿੱਖਾਂ 'ਤੇ ਜ਼ੁਲਮ ਕੀਤੇ ਸੀ।ਕਬਜ਼ਾ ਲੈਣ ਗਏ ਸਿੱਖਾਂ ਨੂੰ ਤੇਲ ਪਾ ਕੇ ਸਾੜਿਆ ਸੀ।
3
ਜੰਡ ਨਾਲ ਬੰਨ ਕੇ ਸਿੱਖਾਂ 'ਤੇ ਕੀਤੇ ਸੀ ਤਸ਼ੱਦਦ ।
4
ਕਰਤਾਰ ਸਿੰਘ ਝੱਬਰ ਦਾ ਰਿਹਾ ਵੱਡਾ ਯੋਗਦਾਨ।
5
ਇਤਿਹਾਸਕ ਜੰਡ ਅੱਜ ਵੀ ਨਨਕਾਣਾ ਸਾਹਿਬ ਵਿੱਖੇ ਮੌਜੂਦ ।
6
ਸਾਕੇ ਨੇ ਗੁਰਦੁਆਰਾ ਸੁਧਾਰ ਦੀ ਲਹਿਰ ਨੂੰ ਹੋਰ ਤੇਜ਼ ਕੀਤਾ।
7
ਸਾਕਾ ਨਨਕਾਣਾ ਸਾਹਿਬ ਦੀ ਸ਼ਤਾਬਦੀ ਮੌਕੇ ਵੇਖੋ ਇਹ ਇਤਿਹਾਸਕ ਤਸਵੀਰਾਂ
8
ਸਾਕਾ ਨਨਕਾਣਾ ਸਾਹਿਬ ਦੀ ਸ਼ਤਾਬਦੀ ਮੌਕੇ ਵੇਖੋ ਇਹ ਇਤਿਹਾਸਕ ਤਸਵੀਰਾਂ
9
ਸਾਕਾ ਨਨਕਾਣਾ ਸਾਹਿਬ ਦੀ ਸ਼ਤਾਬਦੀ ਮੌਕੇ ਵੇਖੋ ਇਹ ਇਤਿਹਾਸਕ ਤਸਵੀਰਾਂ
- - - - - - - - - Advertisement - - - - - - - - -