ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਵੇਖੋ ਹਨੂੰਮਾਨਗੜ੍ਹੀ ਦੀਆਂ ਤਸਵੀਰਾਂ, ਜਿੱਥੇ ਮੋਦੀ ਨੇ ਹਨੂੰਮਾਨ ਦੀ ਕੀਤੀ ਪੂਜਾ
![](https://static.abplive.com/wp-content/uploads/sites/5/2020/08/05183005/1-modi-hanuman.jpg?impolicy=abp_cdn&imwidth=720)
1/8
![ਤੁਸੀਂ ਵੀ ਕਰੋ ਹਨੂੰਮਾਨਗੜ੍ਹੀ ਮੰਦਰ ਦੇ ਹਨੂੰਮਾਨ ਜੀ ਦੇ ਦਰਸ਼ਨ।](https://static.abplive.com/wp-content/uploads/sites/5/2020/08/05183150/9-modi-hanuman.jpg?impolicy=abp_cdn&imwidth=720)
ਤੁਸੀਂ ਵੀ ਕਰੋ ਹਨੂੰਮਾਨਗੜ੍ਹੀ ਮੰਦਰ ਦੇ ਹਨੂੰਮਾਨ ਜੀ ਦੇ ਦਰਸ਼ਨ।
2/8
![ਇਸ ਪੂਜਾ ਦੌਰਾਨ ਸੀਐਮ ਯੋਗੀਸ ਪੀਐਮ ਮੋਦੀ ਦੇ ਨਾਲ ਰਹੇ।](https://static.abplive.com/wp-content/uploads/sites/5/2020/08/05183136/8-modi-hanuman.jpg?impolicy=abp_cdn&imwidth=720)
ਇਸ ਪੂਜਾ ਦੌਰਾਨ ਸੀਐਮ ਯੋਗੀਸ ਪੀਐਮ ਮੋਦੀ ਦੇ ਨਾਲ ਰਹੇ।
3/8
![ਇਸ ਤੋਂ ਬਾਅਦ ਪੀਐਮ ਮੋਦੀ, ਸੀਐਮ ਯੋਗੀ ਦੇ ਨਾਲ ਅੰਦਰ ਗਏ ਤੇ ਭਗਵਾਨ ਹਨੂੰਮਾਨ ਦੀ ਆਰਤੀ ਕੀਤੀ।](https://static.abplive.com/wp-content/uploads/sites/5/2020/08/05183125/7-modi-hanuman.jpg?impolicy=abp_cdn&imwidth=720)
ਇਸ ਤੋਂ ਬਾਅਦ ਪੀਐਮ ਮੋਦੀ, ਸੀਐਮ ਯੋਗੀ ਦੇ ਨਾਲ ਅੰਦਰ ਗਏ ਤੇ ਭਗਵਾਨ ਹਨੂੰਮਾਨ ਦੀ ਆਰਤੀ ਕੀਤੀ।
4/8
![ਇਹ ਹਨੂੰਮਾਨਗੜ੍ਹੀ ਮੰਦਰ ਹੈ ਜਿੱਥੇ ਪ੍ਰਧਾਨ ਮੰਤਰੀ ਮੋਦੀ ਨੇ ਪੂਜਾ ਕੀਤੀ।](https://static.abplive.com/wp-content/uploads/sites/5/2020/08/05183113/6-modi-hanuman.jpg?impolicy=abp_cdn&imwidth=720)
ਇਹ ਹਨੂੰਮਾਨਗੜ੍ਹੀ ਮੰਦਰ ਹੈ ਜਿੱਥੇ ਪ੍ਰਧਾਨ ਮੰਤਰੀ ਮੋਦੀ ਨੇ ਪੂਜਾ ਕੀਤੀ।
5/8
![ਪੀਐਮ ਮੋਦੀ ਨੇ ਹਨੂੰਮਾਨਗੜ੍ਹੀ ਮੰਦਰ ਪਹੁੰਚੇ ਲੋਕਾਂ ਦਾ ਸਵਾਗਤ ਕੀਤਾ।](https://static.abplive.com/wp-content/uploads/sites/5/2020/08/05183058/5-modi-hanuman.jpg?impolicy=abp_cdn&imwidth=720)
ਪੀਐਮ ਮੋਦੀ ਨੇ ਹਨੂੰਮਾਨਗੜ੍ਹੀ ਮੰਦਰ ਪਹੁੰਚੇ ਲੋਕਾਂ ਦਾ ਸਵਾਗਤ ਕੀਤਾ।
6/8
![ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦਾ ਕਾਫਲਾ ਹਨੂੰਮਾਨਗੜ੍ਹੀ ਮੰਦਰ ਪਹੁੰਚਿਆ।](https://static.abplive.com/wp-content/uploads/sites/5/2020/08/05183046/4-modi-hanuman.jpg?impolicy=abp_cdn&imwidth=720)
ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦਾ ਕਾਫਲਾ ਹਨੂੰਮਾਨਗੜ੍ਹੀ ਮੰਦਰ ਪਹੁੰਚਿਆ।
7/8
![ਲਖਨਊ ਏਅਰਪੋਰਟ 'ਤੇ ਜਦੋਂ ਪ੍ਰਧਾਨ ਮੰਤਰੀ ਪਹੁੰਚੇ ਤਾਂ ਉਨ੍ਹਾਂ ਦੇ ਸਵਾਗਤ ਵਿੱਚ ਸਮਾਜਕ ਦੂਰੀਆਂ ਦਾ ਪੂਰਾ ਧਿਆਨ ਰੱਖਿਆ ਗਿਆ।](https://static.abplive.com/wp-content/uploads/sites/5/2020/08/05183035/3-modi-hanuman.jpg?impolicy=abp_cdn&imwidth=720)
ਲਖਨਊ ਏਅਰਪੋਰਟ 'ਤੇ ਜਦੋਂ ਪ੍ਰਧਾਨ ਮੰਤਰੀ ਪਹੁੰਚੇ ਤਾਂ ਉਨ੍ਹਾਂ ਦੇ ਸਵਾਗਤ ਵਿੱਚ ਸਮਾਜਕ ਦੂਰੀਆਂ ਦਾ ਪੂਰਾ ਧਿਆਨ ਰੱਖਿਆ ਗਿਆ।
8/8
![ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭੂਮੀ ਪੂਜਾ ਲਈ ਅਯੁੱਧਿਆ ਪਹੁੰਚੇ ਹਨ। ਪ੍ਰਧਾਨ ਮੰਤਰੀ ਮੋਦੀ ਪਹਿਲਾਂ ਹਨੂੰਮਾਨਗੜ੍ਹੀ ਮੰਦਰ ਪਹੁੰਚੇ ਤੇ ਉੱਥੇ ਲਗਪਗ 10 ਮਿੰਟ ਤਕ ਪੂਜਾ ਕੀਤੀ। ਵੇਖੋ ਫੋਟੋਆਂ।](https://static.abplive.com/wp-content/uploads/sites/5/2020/08/05183020/2-modi-hanuman.jpg?impolicy=abp_cdn&imwidth=720)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭੂਮੀ ਪੂਜਾ ਲਈ ਅਯੁੱਧਿਆ ਪਹੁੰਚੇ ਹਨ। ਪ੍ਰਧਾਨ ਮੰਤਰੀ ਮੋਦੀ ਪਹਿਲਾਂ ਹਨੂੰਮਾਨਗੜ੍ਹੀ ਮੰਦਰ ਪਹੁੰਚੇ ਤੇ ਉੱਥੇ ਲਗਪਗ 10 ਮਿੰਟ ਤਕ ਪੂਜਾ ਕੀਤੀ। ਵੇਖੋ ਫੋਟੋਆਂ।
Published at :
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਕ੍ਰਿਕਟ
ਪੰਜਾਬ
ਜਲੰਧਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)