ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਸ਼ਿਮਲਾ 'ਚ ਤਾਜ਼ਾ ਬਰਫਬਾਰੀ ਦਾ ਖੂਬਸੂਰਤ ਨਜ਼ਾਰਾਂ, ਸੈਲਾਨੀਆਂ ਦੇ ਖਿੜਨਗੇ ਚਿਹਰੇ
![](https://static.abplive.com/wp-content/uploads/sites/5/2020/11/26144955/snow-4.jpg?impolicy=abp_cdn&imwidth=720)
1/8
![](https://static.abplive.com/wp-content/uploads/sites/5/2020/11/26145136/snow-3.jpg?impolicy=abp_cdn&imwidth=720)
2/8
![ਜਦੋਂ ਤਕ ਪ੍ਰਸ਼ਾਸਨ ਵੱਲੋਂ ਰੋਡ ਖੁੱਲ੍ਹਣ ਦੀ ਸੂਚਨਾ ਨਹੀਂ ਦਿੱਤੀ ਜਾਂਦੀ ਹੈ।](https://static.abplive.com/wp-content/uploads/sites/5/2020/11/26145123/snow-2.jpg?impolicy=abp_cdn&imwidth=720)
ਜਦੋਂ ਤਕ ਪ੍ਰਸ਼ਾਸਨ ਵੱਲੋਂ ਰੋਡ ਖੁੱਲ੍ਹਣ ਦੀ ਸੂਚਨਾ ਨਹੀਂ ਦਿੱਤੀ ਜਾਂਦੀ ਹੈ।
3/8
![ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਾਰਕੰਡਾ ਸਮੇਤ ਹੋਰ ਉੱਚਾਈ ਵਾਲੇ ਖੇਤਰਾਂ 'ਚ ਬਰਫ 'ਤੇ ਨਿੱਜੀ ਗੱਡੀਆਂ ਲਿਜਾਣ ਦਾ ਰਿਸਕ ਨਾ ਲਓ।](https://static.abplive.com/wp-content/uploads/sites/5/2020/11/26145058/snow1.jpg?impolicy=abp_cdn&imwidth=720)
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਾਰਕੰਡਾ ਸਮੇਤ ਹੋਰ ਉੱਚਾਈ ਵਾਲੇ ਖੇਤਰਾਂ 'ਚ ਬਰਫ 'ਤੇ ਨਿੱਜੀ ਗੱਡੀਆਂ ਲਿਜਾਣ ਦਾ ਰਿਸਕ ਨਾ ਲਓ।
4/8
![ਸ਼ਿਮਲਾ ਜਾਣ ਵਾਲੇ ਵਾਹਨਾਂ ਨੂੰ ਰੂਟ ਡਾਇਵਰਟ ਕਰਕੇ ਵਾਇਆ ਬਸੰਤਪੁਰ ਭੇਜਿਆ ਜਾਵੇਗਾ।](https://static.abplive.com/wp-content/uploads/sites/5/2020/11/26145046/snow-8.jpg?impolicy=abp_cdn&imwidth=720)
ਸ਼ਿਮਲਾ ਜਾਣ ਵਾਲੇ ਵਾਹਨਾਂ ਨੂੰ ਰੂਟ ਡਾਇਵਰਟ ਕਰਕੇ ਵਾਇਆ ਬਸੰਤਪੁਰ ਭੇਜਿਆ ਜਾਵੇਗਾ।
5/8
![ਅਜੇ ਵੀ ਬਰਫਬਾਰੀ ਜਾਰੀ ਹੈ। ਐਸਡੀਐਮ ਕੁਮਾਰ ਸੈਨ ਗੁਨਜੀਤ ਸਿੰਘ ਚੀਮਾ ਨੇ ਦੱਸਿਆ ਕਿ ਵਾਇਆ ਨਾਰਕੰਡਾ ਵਾਹਨਾਂ ਦੀ ਆਵਾਜਾਈ 'ਤੇ ਬਰਫਬਾਰੀ ਕਾਰਨ ਰੋਕ ਲਾ ਦਿੱਤੀ ਹੈ।](https://static.abplive.com/wp-content/uploads/sites/5/2020/11/26145033/snow-7.jpg?impolicy=abp_cdn&imwidth=720)
ਅਜੇ ਵੀ ਬਰਫਬਾਰੀ ਜਾਰੀ ਹੈ। ਐਸਡੀਐਮ ਕੁਮਾਰ ਸੈਨ ਗੁਨਜੀਤ ਸਿੰਘ ਚੀਮਾ ਨੇ ਦੱਸਿਆ ਕਿ ਵਾਇਆ ਨਾਰਕੰਡਾ ਵਾਹਨਾਂ ਦੀ ਆਵਾਜਾਈ 'ਤੇ ਬਰਫਬਾਰੀ ਕਾਰਨ ਰੋਕ ਲਾ ਦਿੱਤੀ ਹੈ।
6/8
![ਬੁੱਧਵਾਰ ਰਾਤ ਤੋਂ ਜਾਰੀ ਬਰਫਬਾਰੀ ਕਾਰਨ ਐਸਐਨਐਚ-5 ਆਵਾਜਾਈ ਲਈ ਬੰਦ ਹੋ ਗਿਆ। ਸੜਕ 'ਤੇ ਬਰਫ ਦੀ ਪੰਜ ਇੰਚ ਤੋਂ ਜ਼ਿਆਦਾ ਪਰਤ ਜੰਮ ਗਈ ਹੈ।](https://static.abplive.com/wp-content/uploads/sites/5/2020/11/26145020/snow-6.jpg?impolicy=abp_cdn&imwidth=720)
ਬੁੱਧਵਾਰ ਰਾਤ ਤੋਂ ਜਾਰੀ ਬਰਫਬਾਰੀ ਕਾਰਨ ਐਸਐਨਐਚ-5 ਆਵਾਜਾਈ ਲਈ ਬੰਦ ਹੋ ਗਿਆ। ਸੜਕ 'ਤੇ ਬਰਫ ਦੀ ਪੰਜ ਇੰਚ ਤੋਂ ਜ਼ਿਆਦਾ ਪਰਤ ਜੰਮ ਗਈ ਹੈ।
7/8
![ਇਸ ਦੀ ਥਾਂ ਵਿਕਲਪ ਮਾਰਗ ਹੁਣ ਵਾਇਆ ਬਸੰਤਪੁਰ ਸੁਮਨੀ ਸ਼ਿਮਲਾ ਤੋਂ ਕੀਤਾ ਗਿਆ ਹੈ।](https://static.abplive.com/wp-content/uploads/sites/5/2020/11/26145007/snow-5.jpg?impolicy=abp_cdn&imwidth=720)
ਇਸ ਦੀ ਥਾਂ ਵਿਕਲਪ ਮਾਰਗ ਹੁਣ ਵਾਇਆ ਬਸੰਤਪੁਰ ਸੁਮਨੀ ਸ਼ਿਮਲਾ ਤੋਂ ਕੀਤਾ ਗਿਆ ਹੈ।
8/8
![ਸ਼ਿਮਲਾ: ਨਾਰਕੰਡਾ 'ਚ ਬਰਫਬਾਰੀ ਨਾਲ ਰਾਸ਼ਟਰੀ ਉੱਚ ਮਾਰਗ 5 ਬੰਦ ਹੋ ਗਿਆ ਹੈ।](https://static.abplive.com/wp-content/uploads/sites/5/2020/11/26144955/snow-4.jpg?impolicy=abp_cdn&imwidth=720)
ਸ਼ਿਮਲਾ: ਨਾਰਕੰਡਾ 'ਚ ਬਰਫਬਾਰੀ ਨਾਲ ਰਾਸ਼ਟਰੀ ਉੱਚ ਮਾਰਗ 5 ਬੰਦ ਹੋ ਗਿਆ ਹੈ।
Published at :
View More
Advertisement
Advertisement
Advertisement
ਟਾਪ ਹੈਡਲਾਈਨ
ਪਟਿਆਲਾ
ਤਕਨਾਲੌਜੀ
ਕ੍ਰਿਕਟ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)