ਪੜਚੋਲ ਕਰੋ
Chris Green Wedding: ਇਸ ਕੰਗਾਰੂ ਆਲਰਾਊਂਡਰ ਨੇ ਕਰਵਾਇਆ ਵਿਆਹ, Wife ਨਾਲ ਸ਼ੇਅਰ ਕੀਤੀਆਂ ਰੋਮਾਂਟਿਕ ਤਸਵੀਰਾਂ
Chris Green Wedding: ਆਸਟ੍ਰੇਲੀਆ ਦੀ ਟੀਮ ਨੇ ਭਾਰਤ ਖਿਲਾਫ 5 ਟੀ-20 ਮੈਚਾਂ ਦੀ ਸੀਰੀਜ਼ ਖੇਡੀ ਹੈ। ਕ੍ਰਿਸ ਗ੍ਰੀਨ ਇਸ ਆਸਟ੍ਰੇਲੀਆਈ ਟੀਮ ਦਾ ਹਿੱਸਾ ਰਹੇ। ਇਸ ਵਿਚਾਲੇ ਕ੍ਰਿਸ ਗ੍ਰੀਨ ਦੇ ਵਿਆਹ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ।
Chris Green Wedding Pics
1/6

ਆਸਟ੍ਰੇਲੀਆਈ ਆਲਰਾਊਂਡਰ ਕ੍ਰਿਸ ਗ੍ਰੀਨ ਭਾਰਤ ਖਿਲਾਫ ਟੀ-20 ਸੀਰੀਜ਼ ਖੇਡ ਰਹੇ ਹਨ। ਇਸ ਤੋਂ ਪਹਿਲਾਂ 24 ਨਵੰਬਰ ਨੂੰ ਕ੍ਰਿਸ ਗ੍ਰੀਨ ਦਾ ਵਿਆਹ ਹੋਇਆ ਸੀ।
2/6

ਹੁਣ ਕ੍ਰਿਸ ਗ੍ਰੀਨ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਇਸ ਫੋਟੋ ਵਿੱਚ ਕ੍ਰਿਸ ਗ੍ਰੀਨ ਅਤੇ ਉਸਦੀ ਪਤਨੀ ਦਿਖਾਈ ਦੇ ਰਹੇ ਹਨ। (ਫੋਟੋ ਕ੍ਰੈਡਿਟ- ਸੋਸ਼ਲ ਮੀਡੀਆ)
Published at : 04 Dec 2023 07:37 AM (IST)
ਹੋਰ ਵੇਖੋ





















