ਪੜਚੋਲ ਕਰੋ

Cricketers Who Returned: ਕ੍ਰਿਕਟ ਜਗਤ ਦੇ ਇਹ ਖਿਡਾਰੀ ਸੰਨਿਆਸ ਤੋਂ ਬਾਅਦ ਖੇਡ ਦੇ ਮੈਦਾਨ 'ਚ ਕਰ ਚੁੱਕੇ ਵਾਪਸੀ

Cricketers Who Returned To Play: ਬੇਨ ਸਟੋਕਸ ਤੋਂ ਇਲਾਵਾ ਕਈ ਅਜਿਹੇ ਕ੍ਰਿਕਟਰ ਹਨ, ਜੋ ਸੰਨਿਆਸ ਦੇ ਫੈਸਲੇ ਤੋਂ ਬਾਅਦ ਮੁੜ ਮੈਦਾਨ 'ਤੇ ਪਰਤੇ ਹਨ। ਇਸ ਸੂਚੀ 'ਚ ਕਈ ਵੱਡੇ ਅਤੇ ਮਸ਼ਹੂਰ ਨਾਂ ਸ਼ਾਮਿਲ ਹਨ।

Cricketers Who Returned To Play

1/5
ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਨੇ ਆਪਣੇ ਕਰੀਅਰ 'ਚ ਤਿੰਨ ਵਾਰ ਸੰਨਿਆਸ ਲੈਣ ਦਾ ਐਲਾਨ ਕੀਤਾ ਪਰ ਇਸ ਤੋਂ ਬਾਅਦ ਉਹ ਫਿਰ ਮੈਦਾਨ 'ਤੇ ਪਰਤੇ। ਇਸ ਖਿਡਾਰੀ ਨੇ ਆਖਿਰਕਾਰ ਸਾਲ 2018 'ਚ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ। (ਫੋਟੋ ਕ੍ਰੈਡਿਟ- ਸੋਸ਼ਲ ਮੀਡੀਆ)

2/5
ਇਸ ਸੂਚੀ 'ਚ ਸਾਬਕਾ ਭਾਰਤੀ ਖਿਡਾਰੀ ਅੰਬਾਤੀ ਰਾਇਡੂ ਵੀ ਸ਼ਾਮਲ ਹੈ। ਇਸ ਖਿਡਾਰੀ ਨੇ IPL 2022 ਤੋਂ ਬਾਅਦ ਅਲਵਿਦਾ ਕਹਿਣ ਦਾ ਫੈਸਲਾ ਕੀਤਾ, ਪਰ ਅੰਬਾਤੀ ਰਾਇਡੂ IPL 2023 ਖੇਡਣ ਲਈ ਮੈਦਾਨ 'ਤੇ ਪਰਤ ਆਏ। (ਫੋਟੋ ਕ੍ਰੈਡਿਟ- ਸੋਸ਼ਲ ਮੀਡੀਆ)

3/5
ਹਾਲ ਹੀ 'ਚ ਬੰਗਲਾਦੇਸ਼ ਦੇ ਖਿਡਾਰੀ ਤਮੀਮ ਇਕਬਾਲ ਨੇ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ ਪਰ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਕਹਿਣ 'ਤੇ ਆਪਣਾ ਫੈਸਲਾ ਵਾਪਸ ਲੈ ਲਿਆ ਹੈ। ਇਸ ਤਰ੍ਹਾਂ ਤਮੀਮ ਇਕਬਾਲ ਨੇ ਆਪਣੇ ਸੰਨਿਆਸ ਦੇ ਫੈਸਲੇ ਤੋਂ ਯੂ-ਟਰਨ ਲੈ ਲਿਆ। (ਫੋਟੋ ਕ੍ਰੈਡਿਟ- ਸੋਸ਼ਲ ਮੀਡੀਆ)

4/5
ਵੈਸਟਇੰਡੀਜ਼ ਦੇ ਦਿੱਗਜ ਆਲਰਾਊਂਡਰ ਡੀਜੇ ਬ੍ਰਾਵੋ ਨੇ ਸਾਲ 2018 'ਚ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ, ਪਰ ਉਹ ਟੀ-20 ਵਿਸ਼ਵ ਕੱਪ 2021 ਖੇਡਣ ਲਈ ਮੈਦਾਨ 'ਤੇ ਪਰਤ ਆਏ। (ਫੋਟੋ ਕ੍ਰੈਡਿਟ- ਸੋਸ਼ਲ ਮੀਡੀਆ)

5/5
ਇਸ ਦੇ ਨਾਲ ਹੀ ਹੁਣ ਇਸ ਲਿਸਟ 'ਚ ਬੇਨ ਸਟੋਕਸ ਦਾ ਨਵਾਂ ਨਾਂ ਜੁੜ ਗਿਆ ਹੈ। ਪਿਛਲੇ ਸਾਲ ਬੇਨ ਸਟੋਕਸ ਨੇ ਵਨਡੇ ਫਾਰਮੈਟ ਨੂੰ ਅਲਵਿਦਾ ਕਹਿ ਦਿੱਤਾ ਸੀ ਪਰ ਹੁਣ ਉਨ੍ਹਾਂ ਨੇ ਆਪਣੇ ਫੈਸਲੇ ਤੋਂ ਯੂ-ਟਰਨ ਲੈ ਲਿਆ ਹੈ। (ਫੋਟੋ ਕ੍ਰੈਡਿਟ- ਸੋਸ਼ਲ ਮੀਡੀਆ)

ਹੋਰ ਜਾਣੋ ਕ੍ਰਿਕਟ

ਟਾਪ ਹੈਡਲਾਈਨ

21 ਐਥਲੀਟ ਅਤੇ ਇੱਕ ਮੈਡਲ, 2026 ਰਾਸ਼ਟਰਮੰਡਲ ਖੇਡਾਂ ਵਿੱਚ ਪਾਕਿਸਤਾਨ ਦੀ ਸ਼ਰਮਨਾਕ ਹਾਰ

WWE Big Update: 485 ਦਿਨਾਂ ਬਾਅਦ ਮਸ਼ਹੂਰ ਸਟਾਰ ਅਤੇ ਚੈਂਪੀਅਨ ਦੀ WWE 'ਚ ਵਾਪਸੀ, 3 ਰੈਸਲਰਾਂ ਨੂੰ ਹਰਾ ਜਿੱਤਿਆ ਖਿਤਾਬ; ਧਮਾਕੇਦਾਰ ਐਂਟਰੀ ਨਾਲ ਹਿਲਾਇਆ ਰਿੰਗ...
485 ਦਿਨਾਂ ਬਾਅਦ ਮਸ਼ਹੂਰ ਸਟਾਰ ਅਤੇ ਚੈਂਪੀਅਨ ਦੀ WWE 'ਚ ਵਾਪਸੀ, 3 ਰੈਸਲਰਾਂ ਨੂੰ ਹਰਾ ਜਿੱਤਿਆ ਖਿਤਾਬ; ਧਮਾਕੇਦਾਰ ਐਂਟਰੀ ਨਾਲ ਹਿਲਾਇਆ ਰਿੰਗ...
ਬੁਮਰਾਹ ਨੂੰ ਵਾਪਸੀ ਲਈ ਕਿੰਨਾ ਸਮਾਂ ਲੱਗੇਗਾ?  ਸ਼੍ਰੀਲੰਕਾ ਦੌਰੇ ਤੋਂ ਹੋ ਗਿਆ ਸੀ ਬਾਹਰ ।

Hardik Pandya New Style : ਨਵੇਂ ਲੁੱਕ 'ਚ ਨਜ਼ਰ ਆਏ ਹਾਰਦਿਕ ਪਾਂਡਿਆ, ਗਰਲਫ੍ਰੈਂਡ ਵੀ ਸੀ ਨਾਲ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਤੋਂ ਵੱਡੀ ਖਬਰ, ਹਾਈ ਕੋਰਟ 'ਚ ਜਵਾਬ ਦੇਣ ਤੋਂ ਪਹਿਲਾਂ ਆਪ ਵਿਧਾਇਕਾਂ ਦੇ ਪੁੱਤਰਾਂ ਨੇ ਦਿੱਤਾ ਅਸਤੀਫਾ, ਜਾਣੋ ਪੂਰਾ ਮਾਮਲਾ...
ਪੰਜਾਬ ਤੋਂ ਵੱਡੀ ਖਬਰ, ਹਾਈ ਕੋਰਟ 'ਚ ਜਵਾਬ ਦੇਣ ਤੋਂ ਪਹਿਲਾਂ ਆਪ ਵਿਧਾਇਕਾਂ ਦੇ ਪੁੱਤਰਾਂ ਨੇ ਦਿੱਤਾ ਅਸਤੀਫਾ, ਜਾਣੋ ਪੂਰਾ ਮਾਮਲਾ...
Punjab News: ਪੰਜਾਬ 'ਚ ਸਰਕਾਰੀ ਬੱਸਾਂ ਦੀ ਹੜਤਾਲ, ਸਰਕਾਰ ਨਾਲ ਮੀਟਿੰਗ ਬੇਸਿੱਟਾ: 1,000 ਤੋਂ ਵੱਧ ਰੂਟ ਪ੍ਰਭਾਵਿਤ, ਯਾਤਰੀਆਂ 'ਚ ਮੱਚਿਆ ਹਾਹਾਕਾਰ; ਕੱਲ੍ਹ ਚੰਡੀਗੜ੍ਹ ਕਰਨਗੇ ਕੂਚ..
ਪੰਜਾਬ 'ਚ ਸਰਕਾਰੀ ਬੱਸਾਂ ਦੀ ਹੜਤਾਲ, ਸਰਕਾਰ ਨਾਲ ਮੀਟਿੰਗ ਬੇਸਿੱਟਾ: 1,000 ਤੋਂ ਵੱਧ ਰੂਟ ਪ੍ਰਭਾਵਿਤ, ਯਾਤਰੀਆਂ 'ਚ ਮੱਚਿਆ ਹਾਹਾਕਾਰ; ਕੱਲ੍ਹ ਚੰਡੀਗੜ੍ਹ ਕਰਨਗੇ ਕੂਚ..
Punjab News: ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਸੀਨੀਅਰ ਆਗੂ ਨੇ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ, ਬੋਲੇ- 'ਪੰਜਾਬ BJP ਨੂੰ ਜਿਹੜੇ ਕੰਮ ਕਰਨੇ ਚਾਹੀਦੇ...'
ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਸੀਨੀਅਰ ਆਗੂ ਨੇ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ, ਬੋਲੇ- 'ਪੰਜਾਬ BJP ਨੂੰ ਜਿਹੜੇ ਕੰਮ ਕਰਨੇ ਚਾਹੀਦੇ...'
ਅੱਜ ਤੋਂ ਤਿੰਨ ਦਿਨ ਤੱਕ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ

ਸਾਉਣ ਦਾ ਪਹਿਲਾ ਸੋਮਵਾਰ ਅੱਜ, ਜਾਣੋ ਸ਼ੁਭ ਸਮਾਂ; ਇੱਕ ਕਲਿੱਕ 'ਚ ਪੜ੍ਹੋ ਪੂਰੀ ਡਿਟੇਲ

ਕੀ ਅੱਜ ਤੋਂ ਵੱਧ ਗਏ ਪੈਟਰੋਲ-ਡੀਜ਼ਲ ਦੇ ਰੇਟ? ਜਾਣੋ ਆਪਣੇ ਸ਼ਹਿਰ 'ਚ ਤੇਲ ਦੇ ਰੇਟ

ਪੰਜਾਬ ਭਾਜਪਾ 'ਚ ਹੋਇਆ ਵੱਡਾ ਫੇਰਬਦਲ, ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੂੰ ਸੂਬਾ ਸਕੱਤਰ ਕੀਤਾ ਨਿਯੁਕਤ

3 ਅਗਸਤ ਨੂੰ ਕਿੰਨਾ ਸਸਤਾ ਹੋਇਆ ਸੋਨਾ, ਜਾਣੋ ਸੋਨਾ-ਚਾਂਦੀ ਦਾ ਤਾਜ਼ਾ ਰੇਟ

Embed widget