ਪੜਚੋਲ ਕਰੋ
Photos: MS ਧੋਨੀ ਦੇ ਨਵੇਂ ਲੁੱਕ ਨੇ ਮਚਾਈ ਖਲਬਲੀ, ਤਸਵੀਰਾਂ ਵੇਖ ਕੇ ਤੁਸੀਂ ਵੀ ਕਹੋਗੇ- ਵਾਹ ਕਯਾ ਬਾਤ ਹੈ...
MS Dhoni's New Look: MS ਧੋਨੀ ਦੇ ਨਵੇਂ ਲੁੱਕ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਧੋਨੀ ਦੇ ਇਸ ਲੁੱਕ 'ਤੇ ਫੈਨਜ਼ ਕਾਫੀ ਪਿਆਰ ਦੇ ਰਹੇ ਹਨ।
MS Dhoni's New Look
1/6

ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਅਕਸਰ ਆਪਣੇ ਲੁੱਕ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਧੋਨੀ 2007 ਤੋਂ ਲੋਕਾਂ ਨੂੰ ਆਪਣੀ ਲੁੱਕ ਨਾਲ ਦੀਵਾਨਾ ਬਣਾ ਰਹੇ ਹਨ।
2/6

ਹੁਣ ਧੋਨੀ ਬਿਲਕੁਲ ਨਵੇਂ ਅਤੇ ਤਾਜ਼ੇ ਲੁੱਕ 'ਚ ਨਜ਼ਰ ਆਏ ਹਨ। ਧੋਨੀ ਦਾ ਇਹ ਲੁੱਕ ਇੰਟਰਨੈੱਟ 'ਤੇ ਖੂਬ ਧੂਮ ਮਚਾ ਰਿਹਾ ਹੈ।
Published at : 04 Oct 2023 08:12 PM (IST)
ਹੋਰ ਵੇਖੋ





















