ਪੜਚੋਲ ਕਰੋ
Sara Tendulkar: ਸਾਰਾ ਤੇਂਦੁਲਕਰ ਦੀਆਂ ਤਸਵੀਰਾਂ ਨੇ ਮਚਾਈ ਹਲਚਲ, ਹਰੇ ਰੰਗ ਦੀ ਪ੍ਰਿੰਟਿਡ ਡਰੈੱਸ ਨਾਲ ਕਾਇਲ ਕੀਤੇ ਫੈਨਜ਼
Sara Tendulkar: ਮਹਾਨ ਕ੍ਰਿਕਟਰ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੀ ਬੇਟੀ ਸਾਰਾ ਤੇਂਦੁਲਕਰ ਕਿਸੇ ਬਾਲੀਵੁੱਡ ਅਭਿਨੇਤਰੀ ਤੋਂ ਘੱਟ ਨਹੀਂ ਹੈ। ਉਹ ਸੋਸ਼ਲ ਮੀਡੀਆ ਉੱਪਰ ਹਮੇਸ਼ਾ ਐਕਟਿਵ ਨਜ਼ਰ ਆਉਂਦੀ ਹੈ।
Sara Tendulkar
1/7

ਹਾਲ ਹੀ ਵਿੱਚ ਸਾਰਾ ਤੇਂਦੁਲਕਰ ਨੇ ਇੰਸਟਾਗ੍ਰਾਮ 'ਤੇ ਆਪਣੀ ਇੱਕ ਖਾਸ ਪੋਸਟ ਸ਼ੇਅਰ ਕੀਤੀ ਹੈ। ਸਾਰਾ ਤੇਂਦੁਲਕਰ ਦੀਆਂ ਇਨ੍ਹਾਂ ਤਸਵੀਰਾਂ ਨੇ ਸੋਸ਼ਲ ਮੀਡੀਆ ਉੱਪਰ ਹਲਚਲ ਮਚਾ ਦਿੱਤੀ ਹੈ।
2/7

ਦਰਅਸਲ, ਸਾਰਾ ਤੇਂਦੁਲਕਰ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸਾਰਾ ਹਰੇ ਰੰਗ ਦੀ ਫਲੋਰਲ ਪ੍ਰਿੰਟਿਡ ਲੰਬੀ ਡਰੈੱਸ 'ਚ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ 'ਤੇ ਉਸ ਦੀ ਡਰੈੱਸ ਨੂੰ ਲੈ ਕੇ ਖੂਬ ਚਰਚਾ ਹੋ ਰਹੀ ਹੈ।
Published at : 12 Mar 2024 01:55 PM (IST)
ਹੋਰ ਵੇਖੋ





















