ਪੜਚੋਲ ਕਰੋ
Cricketers Second Marriage: ਸ਼ੋਏਬ ਮਲਿਕ ਨੇ ਦੂਜੀ ਨਹੀਂ ਬਲਕਿ ਤੀਜੀ ਵਾਰ ਕਰਵਾਇਆ ਵਿਆਹ, ਇਹ ਵੱਡੇ ਖਿਡਾਰੀ ਵੀ ਘਰ ਲਿਆਏ ਦੂਜੀ ਦੁਲਹਨ
Cricketers who got second marriage: ਅੱਜ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਨੇ ਸਨਾ ਜਾਵੇਦ ਨਾਲ ਵਿਆਹ ਕਰਵਾ ਲਿਆ ਹੈ। ਦਰਅਸਲ, ਸ਼ੋਏਬ ਮਲਿਕ ਨੇ ਤੀਜੀ ਵਾਰ ਵਿਆਹ ਕੀਤਾ ਹੈ।
Cricketers who got second marriage
1/5

ਹਾਲਾਂਕਿ, ਅਜਿਹੇ ਕ੍ਰਿਕਟਰਾਂ ਦੀ ਸੂਚੀ ਵਿੱਚ ਹੋਰ ਵੀ ਕਈ ਨਾਮ ਹਨ ਜਿਨ੍ਹਾਂ ਨੇ ਇੱਕ ਤੋਂ ਵੱਧ ਵਾਰ ਵਿਆਹ ਕੀਤਾ। ਸ਼ੋਏਬ ਮਲਿਕ ਦੀ ਪਹਿਲੀ ਪਤਨੀ ਦਾ ਨਾਂ ਆਇਸ਼ਾ ਸ਼ਿਦੀਕੀ ਹੈ। ਉਨ੍ਹਾਂ ਨੇ ਸਾਨੀਆ ਮਿਰਜ਼ਾ ਨਾਲ ਦੂਜਾ ਵਿਆਹ ਕੀਤਾ। ਹੁਣ ਸਨਾ ਜਾਵੇਦ ਸ਼ੋਏਬ ਮਲਿਕ ਦੀ ਤੀਜੀ ਪਤਨੀ ਬਣ ਗਈ ਹੈ।
2/5

ਇਸ ਸੂਚੀ 'ਚ ਭਾਰਤੀ ਕ੍ਰਿਕਟਰ ਦਿਨੇਸ਼ ਕਾਰਤਿਕ ਵੀ ਸ਼ਾਮਲ ਹੈ। ਦਿਨੇਸ਼ ਕਾਰਤਿਕ ਦੀ ਪਹਿਲੀ ਪਤਨੀ ਦਾ ਨਾਂ ਨਿਕਿਤਾ ਵੰਜਾਰਾ ਸੀ। ਇਸ ਤੋਂ ਬਾਅਦ ਇਸ ਵਿਕਟਕੀਪਰ ਬੱਲੇਬਾਜ਼ ਨੇ ਦੀਪਿਕਾ ਪੱਲੀਕਲ ਨਾਲ ਵਿਆਹ ਕਰਵਾ ਲਿਆ।
Published at : 21 Jan 2024 08:05 AM (IST)
ਹੋਰ ਵੇਖੋ





















