ਪੜਚੋਲ ਕਰੋ
Virat Kohli's Restaurant: ਕਿਸ਼ੋਰ ਕੁਮਾਰ ਦੇ ਬੰਗਲੇ 'ਚ ਖੁੱਲ੍ਹਿਆ ਵਿਰਾਟ ਕੋਹਲੀ ਦਾ ਰੈਸਟੋਰੈਂਟ, ਦੇਖੋ ਤਸਵੀਰਾਂ 'ਚ ਇਹ ਖੂਬਸੂਰਤ ਜਗ੍ਹਾ
Kishore Kumar's Bungalow: ਮਸ਼ਹੂਰ ਗਾਇਕ ਕਿਸ਼ੋਰ ਕੁਮਾਰ ਦਾ ਜੁਹੂ ਸਥਿਤ ਬੰਗਲਾ ਵਿਰਾਟ ਕੋਹਲੀ ਨੇ ਲੀਜ਼ 'ਤੇ ਲਿਆ ਹੈ। ਇੱਥੇ ਉਹਨਾਂ ਨੇ ਇੱਕ ਰੈਸਟੋਰੈਂਟ ਖੋਲ੍ਹਿਆ ਹੈ।
Virat Kohli restaurant
1/8

ਮੁੰਬਈ ਦੇ ਜੁਹੂ ਵਿੱਚ ਮਰਹੂਮ ਗਾਇਕ ਕਿਸ਼ੋਰ ਕੁਮਾਰ ਦੇ ਬੰਗਲੇ ਵਿੱਚ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਦਾ ਰੈਸਟੋਰੈਂਟ ਸ਼ੁਰੂ ਹੋ ਗਿਆ ਹੈ। ਇਸ ਰੈਸਟੋਰੈਂਟ ਦਾ ਨਾਂ 'ਵਨ 8 ਕਮਿਊਨ' ਰੱਖਿਆ ਗਿਆ ਹੈ।
2/8

ਇਸ ਰੈਸਟੋਰੈਂਟ ਦੀ ਸ਼ਾਨਦਾਰ ਦਿੱਖ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਹ ਪਰਿਵਾਰ ਅਤੇ ਦੋਸਤਾਂ ਨਾਲ ਸਮਾਂ ਬਿਤਾਉਣ ਲਈ ਜੁਹੂ ਵਿੱਚ ਸਭ ਤੋਂ ਵਧੀਆ ਸਥਾਨਾਂ ਵਿੱਚੋਂ ਇੱਕ ਹੈ।
Published at : 13 Oct 2022 02:28 PM (IST)
ਹੋਰ ਵੇਖੋ





















