ਪੜਚੋਲ ਕਰੋ
Champions Trophy: ਚੈਂਪੀਅਨਜ਼ ਟਰਾਫੀ ਤੋਂ ਬਾਹਰ ਹੋ ਜਾਵੇਗੀ ਰਾਸ਼ਿਦ ਖ਼ਾਨ ਦੀ ਟੀਮ ? ਹੋ ਰਹੀ ਅਫ਼ਗ਼ਾਨਿਸਤਾਨ ਦੇ ਬਾਈਕਾਟ ਦੀ ਮੰਗ
Champions Trophy Afghanistan Boycott: ਦੋ ਦੇਸ਼ਾਂ ਨੇ ਚੈਂਪੀਅਨਜ਼ ਟਰਾਫੀ 2025 ਵਿੱਚ ਅਫਗਾਨਿਸਤਾਨ ਵਿਰੁੱਧ ਆਪਣੇ-ਆਪਣੇ ਮੈਚਾਂ ਦਾ ਬਾਈਕਾਟ ਕਰਨ ਦੀ ਦਲੀਲ ਦਿੱਤੀ ਹੈ। ਪਤਾ ਹੈ ਇਹ ਕਿਉਂ ਹੋ ਰਿਹਾ ਹੈ?
Champions Trophy 2025
1/6

ਚੈਂਪੀਅਨਜ਼ ਟਰਾਫੀ 2025 19 ਫਰਵਰੀ ਤੋਂ ਸ਼ੁਰੂ ਹੋਵੇਗੀ, ਪਰ ਮ ਤੋਂ ਪਹਿਲਾਂ ਹੀ ਅਫਗਾਨਿਸਤਾਨ ਕ੍ਰਿਕਟ ਟੀਮ ਵਿਰੁੱਧ ਮੈਚਾਂ ਦਾ ਬਾਈਕਾਟ ਕਰਨ ਦੀਆਂ ਮੰਗਾਂ ਉੱਠਣ ਲੱਗ ਪਈਆਂ ਹਨ।
2/6

ਬਾਈਕਾਟ ਦੀਆਂ ਰਿਪੋਰਟਾਂ ਦੇ ਵਿਚਕਾਰ, ਅਫਗਾਨਿਸਤਾਨ ਟੀਮ ਨੂੰ ਚੈਂਪੀਅਨਜ਼ ਟਰਾਫੀ ਤੋਂ ਬਾਹਰ ਕਰਨ ਦੀਆਂ ਮੰਗਾਂ ਵੀ ਉੱਠਣ ਲੱਗ ਪਈਆਂ ਹਨ। ਹੁਣ ਤੱਕ, ਇੰਗਲੈਂਡ ਅਤੇ ਦੱਖਣੀ ਅਫਰੀਕਾ ਇਸ ਟੀਮ ਵਿਰੁੱਧ ਮੈਚ ਦਾ ਬਾਈਕਾਟ ਕਰਨ ਦੀ ਗੱਲ ਕਰ ਚੁੱਕੇ ਹਨ।
Published at : 10 Jan 2025 03:15 PM (IST)
ਹੋਰ ਵੇਖੋ





















