Photos: ਤਲਾਕ ਤੋਂ ਬਾਅਦ ਕਿਵੇਂ ਗੁਜ਼ਰ ਰਹੀ ਜ਼ਿੰਦਗੀ? ਨਿੱਜੀ ਜ਼ਿੰਦਗੀ ਨੂੰ ਲੈਕੇ ਸਾਨੀਆ ਨੇ ਕੀਤੇ ਕਈ ਖੁਲਾਸੇ
ABP Sanjha
Updated at:
05 Apr 2024 09:31 PM (IST)
1
ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਕਿਹਾ ਕਿ ਰਿਟਾਇਰਮੈਂਟ ਤੋਂ ਬਾਅਦ ਉਹ ਆਪਣੇ ਬੇਟੇ ਨਾਲ ਸਮਾਂ ਬਿਤਾਉਣਾ ਚਾਹੁੰਦੀ ਸੀ। ਜੋ ਮੈਂ ਹੁਣ ਕਰਦੀ ਹਾਂ ਅਤੇ ਮੈਨੂੰ ਇਦਾਂ ਕਰਨਾ ਪਸੰਦ ਹੈ।
Download ABP Live App and Watch All Latest Videos
View In App2
ਸਾਨੀਆ ਮਿਰਜ਼ਾ ਨੇ ਕਿਹਾ ਕਿ ਮੈਂ ਅਜੇ ਵੀ ਕੰਮ ਕਰਦੀ ਹਾਂ, ਮੇਰੀ ਹੈਦਰਾਬਾਦ 'ਚ ਟੈਨਿਸ ਅਕੈਡਮੀ ਹੈ, ਕੁਝ ਦੁਬਈ 'ਚ ਵੀ ਹੈ।
3
ਭਾਰਤੀ ਟੈਨਿਸ ਸਟਾਰ ਨੇ ਇਹ ਵੀ ਕਿਹਾ ਕਿ ਮੈਂ ਖੁਦ ਨੂੰ ਵਿਅਸਤ ਰੱਖਦੀ ਹਾਂ ਪਰ ਮੈਂ ਜਾਣਬੁੱਝ ਕੇ ਖੁਦ ਨੂੰ ਜ਼ਿਆਦਾ ਵਿਅਸਤ ਨਹੀਂ ਰੱਖਦੀ ਕਿਉਂਕਿ ਮੈਂ ਆਪਣੇ ਬੇਟੇ ਨਾਲ ਕੁਝ ਸਮਾਂ ਬਿਤਾਉਣਾ ਚਾਹੁੰਦੀ ਹਾਂ।
4
ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਸਾਨੀਆ ਮਿਰਜ਼ਾ ਅਤੇ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਦਾ ਤਲਾਕ ਹੋ ਗਿਆ ਹੈ। ਇਸ ਤੋਂ ਬਾਅਦ ਸਾਨੀਆ ਮਿਰਜ਼ਾ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ।
5
ਉੱਥੇ ਹੀ ਸਾਨੀਆ ਮਿਰਜ਼ਾ ਨਾਲ ਤਲਾਕ ਤੋਂ ਬਾਅਦ ਸ਼ੋਏਬ ਮਲਿਕ ਨੇ ਪਾਕਿਸਤਾਨੀ ਅਦਾਕਾਰਾ ਸਨਾ ਜਾਵੇਦ ਨਾਲ ਵਿਆਹ ਕਰ ਲਿਆ ਸੀ।