ਪੜਚੋਲ ਕਰੋ
ਕੀ 2026 ਦਾ World Cup ਵੀ ਖੇਡਣਗੇ ਮੇਸੀ? ਅਰਜਨਟੀਨਾ ਦੇ ਕੋਚ ਨੇ ਦਿੱਤਾ ਇਹ ਜਵਾਬ
ਕਤਰ ਵਿੱਚ ਸਮਾਪਤ ਹੋਇਆ ਫੀਫਾ ਵਿਸ਼ਵ ਕੱਪ 2022 (FIFA WC 2022) ਲਿਓਨੇਲ ਮੇਸੀ (Lionel Messi) ਦੇ ਕਰੀਅਰ ਦਾ ਆਖਰੀ ਵਿਸ਼ਵ ਕੱਪ ਮੰਨਿਆ ਜਾ ਰਿਹਾ ਹੈ।
ਲਿਓਨੇਲ ਮੇਸੀ
1/5

ਕਤਰ ਵਿੱਚ ਸਮਾਪਤ ਹੋਇਆ ਫੀਫਾ ਵਿਸ਼ਵ ਕੱਪ 2022 (FIFA WC 2022) ਲਿਓਨੇਲ ਮੇਸੀ (Lionel Messi) ਦੇ ਕਰੀਅਰ ਦਾ ਆਖਰੀ ਵਿਸ਼ਵ ਕੱਪ ਮੰਨਿਆ ਜਾ ਰਿਹਾ ਹੈ। ਵਿਸ਼ਵ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਖੁਦ ਲਿਓਨਲ ਮੇਸੀ ਨੇ ਵੀ ਕਿਹਾ ਸੀ ਕਿ ਸ਼ਾਇਦ ਇਸ ਤੋਂ ਬਾਅਦ ਉਹ ਅਗਲਾ ਵਿਸ਼ਵ ਕੱਪ ਨਹੀਂ ਖੇਡ ਸਕਣਗੇ।
2/5

ਫੁੱਟਬਾਲ ਜਗਤ ਦੇ ਕਈ ਮਾਹਿਰਾਂ ਨੇ ਵੀ ਇਸ ਵਿਸ਼ਵ ਕੱਪ ਨੂੰ ਸੰਭਵ ਤੌਰ 'ਤੇ ਮੈਸੀ ਦਾ ਆਖਰੀ ਵਿਸ਼ਵ ਕੱਪ ਕਰਾਰ ਦਿੱਤਾ ਹੈ, ਹਾਲਾਂਕਿ ਜਦੋਂ ਅਰਜਨਟੀਨਾ ਦੇ ਕੋਚ ਲਿਓਨੇਲ ਸਕਾਲੋਨੀ ਨੂੰ ਇਸ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਜਵਾਬ ਕਾਫੀ ਦਿਲਚਸਪ ਸੀ।
Published at : 19 Dec 2022 04:57 PM (IST)
ਹੋਰ ਵੇਖੋ



















