Election 2024 Exit Polls
(Source: Dainik Bhaskar)
ਰਵਿੰਦਰ ਜਡੇਜਾ ਦੀ ਜਾਇਦਾਦ 100 ਕਰੋੜ ਤੋਂ ਵੱਧ, ਆਲੀਸ਼ਾਨ ਘਰ ਅਤੇ ਲਗਜ਼ਰੀ ਗੱਡੀਆਂ ਦੇ ਮਾਲਕ
abp sanjha
Updated at:
18 Apr 2022 11:06 PM (IST)
1
ਰਵਿੰਦਰ ਜਡੇਜਾ ਦੁਨੀਆ ਦੇ ਸਟਾਰ ਆਲਰਾਊਂਡਰਾਂ 'ਚ ਗਿਣੇ ਜਾਂਦੇ ਹਨ। ਜਿਸ ਕਾਰਨ ਉਨ੍ਹਾਂ ਦੀ ਬ੍ਰਾਂਡ ਵੈਲਿਊ ਬਹੁਤ ਜ਼ਿਆਦਾ ਹੈ।
Download ABP Live App and Watch All Latest Videos
View In App2
ਜਡੇਜਾ ਕਈ ਵਾਰ ਦੁਨੀਆ ਦੇ ਨੰਬਰ 1 ਆਲਰਾਊਂਡਰ ਬਣ ਚੁੱਕੇ ਹਨ। ਉਹ ਬਹੁਤ ਸ਼ਾਹੀ ਜੀਵਨ ਬਤੀਤ ਕਰਦਾ ਹੈ। ਉਹ ਆਪਣੀ ਜੀਵਨ ਸ਼ੈਲੀ ਲਈ ਵੀ ਜਾਣਿਆ ਜਾਂਦਾ ਹੈ।
3
ਰਿਪੋਰਟਾਂ ਮੁਤਾਬਕ ਰਵਿੰਦਰ ਜਡੇਜਾ ਦੀ ਕੁੱਲ ਜਾਇਦਾਦ 13 ਮਿਲੀਅਨ ਅਮਰੀਕੀ ਡਾਲਰ (ਕਰੀਬ 100 ਕਰੋੜ ਰੁਪਏ) ਹੋਣ ਦਾ ਅੰਦਾਜ਼ਾ ਹੈ।
4
ਕ੍ਰਿਕਟ ਜਡੇਜਾ ਦੀ ਆਮਦਨ ਅਤੇ ਕੁੱਲ ਜਾਇਦਾਦ ਦਾ ਮੁੱਖ ਸਰੋਤ ਹੈ। ਉਹ ਅੰਤਰਰਾਸ਼ਟਰੀ ਕ੍ਰਿਕਟ ਅਤੇ ਆਈਪੀਐਲ ਤੋਂ ਸਭ ਤੋਂ ਵੱਧ ਕਮਾਈ ਕਰਦਾ ਹੈ।
5
ਇਸ ਵਾਰ ਆਈਪੀਐਲ ਵਿੱਚ ਵੀ ਚੇਨਈ ਨੇ ਉਸ ਨੂੰ 16 ਕਰੋੜ ਰੁਪਏ ਵਿੱਚ ਬਰਕਰਾਰ ਰੱਖਿਆ। ਉਹ ਚੇਨਈ ਲਈ ਸਭ ਤੋਂ ਮਹਿੰਗਾ ਖਿਡਾਰੀ ਵੀ ਬਣ ਗਿਆ।