ਪੜਚੋਲ ਕਰੋ
ਕੋਹਲੀ ਦੇ ਡਾਂਸ ਤੋਂ ਲੈ ਕੇ ਫਾਫ ਦੀ ਵਾਈਫ ਦੇ ਦੇਸੀ ਲੁੱਕ ਤੱਕ ਮੈਕਸਵੈੱਲ ਦੇ ਵਿਆਹ ਦੀਆਂ ਦੇਖੋ ਇਨਸਾਈਡ ਤਸਵੀਰਾਂ
ਗਲੇਨ ਮੈਕਸਵੈੱਲ ਵੈਡਿੰਗ
1/7

ਗਲੇਨ ਮੈਕਸਵੈੱਲ ਨੇ ਇਸ ਸਾਲ ਮਾਰਚ ਦੇ ਆਖਰੀ ਹਫਤੇ ਭਾਰਤੀ ਮੂਲ ਦੀ ਵਿਨੀ ਰਮਨ ਨਾਲ ਵਿਆਹ ਕੀਤਾ ਸੀ। ਇਕ ਵਾਰ ਈਸਾਈ ਅਤੇ ਇਕ ਵਾਰ ਤਾਮਿਲ ਰੀਤੀ-ਰਿਵਾਜਾਂ ਮੁਤਾਬਕ ਦੋਹਾਂ ਨੇ ਵਿਆਹ ਕਰਵਾਇਆ। ਆਪਣੇ ਵਿਆਹ ਕਾਰਨ ਮੈਕਸਵੈੱਲ IPL 2022 ਦੇ ਪਹਿਲੇ ਤਿੰਨ ਮੈਚ ਨਹੀਂ ਖੇਡ ਸਕੇ।
2/7

ਵਿਰਾਟ ਕੋਹਲੀ ਕਾਲੇ ਕੁੜਤੇ ਵਿੱਚ ਅਤੇ ਕੋਚ ਸੰਜੇ ਬੰਗੜ ਆਫ ਵ੍ਹਾਈਟ ਕੁੜਤੇ ਵਿੱਚ ਨਜ਼ਰ ਆਏ।
3/7

ਹੁਣ ਰਾਇਲ ਚੈਲੇਂਜਰਸ ਬੈਂਗਲੁਰੂ ਫ੍ਰੈਂਚਾਇਜ਼ੀ ਨੇ ਇਸ ਜੋੜੇ ਨੂੰ ਵਿਆਹ ਦੀ ਪਾਰਟੀ ਦਿੱਤੀ ਹੈ। ਇਹ ਪਾਰਟੀ ਆਰਸੀਬੀ ਦੇ ਬਾਇਓ-ਬਬਲ ਵਿੱਚ ਹੀ ਹੋਈ ਸੀ।
4/7

ਇਸ ਪਾਰਟੀ ਵਿੱਚ ਟੀਮ ਦੇ ਸਾਰੇ ਖਿਡਾਰੀ, ਸਟਾਫ਼ ਅਤੇ ਆਰਸੀਬੀ ਦੇ ਬਾਇਓ ਬੱਬਲ ਵਿੱਚ ਸ਼ਾਮਲ ਖਿਡਾਰੀਆਂ ਦੇ ਪਰਿਵਾਰਕ ਮੈਂਬਰ ਮੌਜੂਦ ਸਨ। ਸਾਰਿਆਂ ਨੇ ਗਰੁੱਪ ਫੋਟੋ ਲਈ ਪੋਜ਼ ਵੀ ਦਿੱਤੇ।
5/7

ਇਸ ਦੌਰਾਨ ਆਰਸੀਬੀ ਦੇ ਕਪਤਾਨ ਫਾਫ ਡੂ ਪਲੇਸਿਸ ਆਪਣੀ ਪਤਨੀ ਅਤੇ ਬੇਟੀ ਨਾਲ ਪਾਰਟੀ 'ਚ ਸ਼ਾਮਲ ਹੋਏ। ਫਾਫ ਦੀ ਪਤਨੀ ਹਰੇ ਰੰਗ ਦੀ ਸਾੜੀ 'ਚ ਨਜ਼ਰ ਆਈ।
6/7

ਪਾਰਟੀ ਵਿੱਚ ਆਰਸੀਬੀ ਦੇ ਖਿਡਾਰੀਆਂ ਨੇ ਖੂਬ ਡਾਂਸ ਕੀਤਾ। ਮੁਹੰਮਦ ਸਿਰਾਜ, ਵਨਿੰਦੂ ਹਸਰਾਂਗਾ, ਸ਼ਾਹਬਾਜ਼ ਅਹਿਮਦ ਸਾਰੇ ਖਿਡਾਰੀ ਖੂਬ ਡਾਂਸ ਕਰਦੇ ਨਜ਼ਰ ਆਏ।
7/7

ਇਸ ਦੌਰਾਨ ਵਿਰਾਟ ਕੋਹਲੀ ਵੀ ਫਿਲਮ 'ਪੁਸ਼ਪਾ' ਦੇ ਗੀਤ 'ਓ ਅੰਟਾਵਾ ਮਾਵਾ' 'ਤੇ ਜ਼ਬਰਦਸਤ ਡਾਂਸ ਕਰਦੇ ਨਜ਼ਰ ਆਏ।
Published at : 29 Apr 2022 07:10 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਸਿਹਤ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
